ਹਾਲੀ ਦੇ ਵਿਚ ਲੇਖਕ ਮਨਜਿੰਦਰ ਮਾਖਾ ਨੇ ਸਿੱਧੂ ਮੂਸੇਵਾਲਾ ਤੇ ਇਕ ਕਿਤਾਬ ਲਿਖੀ The real reason why legend died book ਦੇ ਲਾਉਂਚ ਹੋਣ ਸਾਰ ਹੀ ਇਸ ਕਿਤਾਬ ਦੇ ਆਰਡਰ ਆਉਣੇ ਸ਼ੁਰੂ ਹੋ ਚੁਕੇ ਸੀ ਕਿਉਂਕਿ ਸਿੱਧੂ ਮੂਸੇਵਾਲਾ ਦੇ ਫੈਨਸ ਸਿੱਧੂ ਵਾਰੇ ਉਸ ਬੰਦੇ ਤੋਂ ਜਾਨਣਾ ਚਾਓਂਦੇ ਨੇ ਜੋ ਉਸਦੇ ਸਭ ਤੋਂ ਕਰੀਬ ਸੀ | ਅੱਜ ਅਸੀਂ ਇਹ ਕਿਤਾਬ ਵਾਰੇ ਸਾਰੀ ਚਰਚਾ ਕਰਾਂਗੇ |
The real reason why legend died book ਕਿਉ ਲਿਖੀ ਗਈ
ਲੇਖਕ ਮਨਜਿੰਦਰ ਮਾਖਾ ਕਹਿੰਦੇ ਹਨ ਕੇ ਸਿੱਧੂ ਮੂਸੇਵਾਲਾ ਪੰਜਾਬ ਦਾ ਇਕ ਉੱਚ ਕੋਟਿ ਦਾ ਅਤੇ ਵਿਸ਼ਵ ਪ੍ਰਸਿੱਧ ਗਾਇਕ ਸੀ ਜਿਸਨੇ ਨਾ ਸਿਰਫ ਭਾਰਤ ਵਿਚ ਸਗੋਂ ਵਿਦੇਸ਼ਾਂ ਵਿਚ ਗੋਰੀਆਂ ਦੇ ਦਿਲ ਤੇ ਵੀ ਰਾਜ ਕੀਤਾ ਤਾਂ ਆਉਣ ਵਾਲੀ ਪੀੜ੍ਹੀ ਜਦੋਂ ਸਿੱਧੂ ਦੇ ਗਾਣੇ ਸੁਣੂਗੀ ਤਾਂ ਓਹਨਾ ਨੂੰ ਸਿੱਧੂ ਵਾਰੇ ਸਹੀ ਤੇ ਸਟੀਕ ਜਾਣਕਾਰੀ ਮਿਲ ਸਕੇ ਕਿਉਂਕਿ ਸੋਸ਼ਲ ਮੀਡਿਆ ਤੇ ਸਿੱਧੂ ਵਾਰੇ ਝੂਠੀਆਂ ਗੱਲਾਂ ਵੀ ਬਹੁਤ ਜ਼ਿਆਦਾ ਨੇ ਤਾਂ ਮਨਜਿੰਦਰ ਨਹੀਂ ਚਾਓਂਦਾ ਸੀ ਕਿ ਉਸਦੇ ਫੈਨਸ ਨੂੰ ਉਸਦੀ ਅਸਲੀਅਤ ਦਾ ਪਤਾ ਲਗ ਸਕੇ |
ਲੇਖਕ ਮਨਜਿੰਦਰ ਆਪਣੀ ਕਿਤਾਬ ਵਿਚ ਦਸਦਾ ਕਿ ਜਦੋਂ ਸਿੱਧੂ ਸਟੇਜ ਤੇ ਥਾਪੀ ਮਾਰ ਕਿ ਕਹਿੰਦਾ ਸੀ ਕਿ ਦਸੋ ਕੀਹਦਾ ਕੰਡਾ ਕੱਢਣਾ ਤਾਂ ਇਹ ਬੜੀ ਹੰਕਾਰੀ ਗੱਲ ਲਗਦੀ ਸੀ ਪਾਰ ਇਹ ਗੱਲ ਕਹਿਣ ਦਾ ਜੁੱਸਾ ਤੇ ਜੋਸ਼ ਕਿਥੋਂ ਆਇਆ ਕਿਉੰ ਓਹਨੇ ਇਹ ਗੱਲ ਕਹੀ ਸੀ ਇਸ ਵਾਰੇ The real reason why legend died book ਵਿਚ ਦਸਿਆ ਗਿਆ ਹੈ |
ਕੀ ਇਸ ਕਿਤਾਬ ਵਿਚ ਵਿਕੀ,ਗੋਲਡੀ ਜਾਂ ਬਿਸ਼ਨੋਈ ਵਾਰੇ ਲਿਖਿਆ ?
ਨਹੀਂ | ਇਸ ਕਿਤਾਬ ਵਿਚ ਮਨਜਿੰਦਰ ਨੇ ਹਨ ਵਾਰੇ ਖੁਲ ਕੇ ਨਹੀਂ ਲਿਖਿਆ ਲੇਖਕ ਦਾ ਕਹਿਣਾ ਹੈ ਕਿ ਉਹ ਸਾਰਾ ਮੁਦਾ ਹਜ਼ੇ ਸਰਕਾਰ ਦੇ ਹੇਠ ਹੈ ਇਸ ਕਰਕੇ ਓਦੇ ਵਾਰੇ ਹਨ ਨਹੀਂ ਲਿਖਿਆ ਗਿਆ ਥੋੜੇ ਬਹੁਤ ਹਿੰਟ ਜਰੂਰ ਦਿਤੇ ਗਏ ਹਨ | ਪਾਰ ਖੁੱਲ ਕਿ ਇਨ੍ਹਾਂ ਵਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ
ਸਿੱਧੂ ਨੂੰ ਮਿਲੀਆਂ ਧਮਕੀਆਂ ਵਾਰੇ
ਲੇਖਕ ਦਸਦਾ ਕਿ ਸਿੱਧੂ ਜਦੋਂ ਏਅਰਪੋਰਟ ਤੋਂ ਆਇਆ ਸੀ ਓਸੇ ਵੇਲੇ ਤੋਂ ਓਹਨੂੰ ਧਮਕੀਆਂ ਆਉਣ ਲਗ ਗਿਆ ਸੀ ਸਬਰ ਚਾਹ ਨਾਲ ਬਾਕਯੀ ਵਿਚ ਓਹਨੂੰ ਨਿੱਤ ਫੋਨ ਆਉਂਦੇ ਸੀ ਅਤੇ ਮਨਜਿੰਦਰ ਦਸਦਾ ਹੈ ਕਿ ਸਿੱਧੂ ਨੂੰ ਪੈਸਾ ਦੀ ਡਿਮਾਂਡ ਕਰੀ ਜਾਂਦੀ ਸੀ ਪਰ ਸਿੱਧੂ ਇਹਨੀ ਗਰੀਬੀ ਚੋ ਉਠਿਆ ਸੀ ਤਾਂ ਉਹ ਹਮੇਸ਼ਾ ਹੀ ਹਨ ਨੂੰ ਨਾ ਕਰ ਦਿੰਦਾ ਸੀ | ਧਮਕੀਆਂ ਦਾ ਦੌਰ ਐਨਾ ਸੀ ਕਿ ਉਹ ਗਲੀਆਂ ਵਿਚ ਟਰਾਲੀਆਂ ਲਾਈਆਂ ਜਾਂਦੀਆਂ ਸੀ ਤਾਂ ਕਿ ਕੋਈ ਹਮਲਾਵਰ ਨੂੰ ਸਿੱਧਾ ਆਉਣ ਚ ਦਿਕਤ ਆਵੇ
ਸਿੱਧੂ ਦੇ ਜਾਨ ਤੋਂ ਪਹਿਲਾਂ ਤੇ ਬਾਅਦ ਚ ਲੋਕਾਂ ਦਾ ਪਿਆਰ ਵਿਚ ਫਰਕ ਪਿਆ ?
ਮਨਜਿੰਦਰ ਦਸਦਾ ਹੈ ਕਿ ਉਸਦੀ ਲਾਇਬ੍ਰੇਰੀ ਹੈ ਅਸੀਂ ਹਮੇਸ਼ਾ ਓਥੇ ਗੱਲਾਂ ਕਰਦੇ ਹੁੰਦੇ ਕਿ ਸਿੱਧੂ ਦੇ ਤੁਰ ਜਾਣ ਬਾਅਦ ਲੋਕ ਮਹੀਨੇ ਪੰਦਰਾਂ ਦੀਨਾ ਬਾਅਦ ਲੋਕ ਹਟ ਜਾਨ ਗਏ ਪਰ ਓਹਨੂੰ ਅੱਜ ਵੀ ਅਜਿਹੇ ਪਿਆਰ ਕਰਨ ਵਾਲੇ ਲੋਕ ਨੇ ਜੋ ਅੱਜ ਵੀ ਆਉਂਦੇ ਨੇ | ਸਿੱਧੂ ਨੇ ਜਿਓੰਦੇ ਜੀ ਲੋਕਾਂ ਦਾ ਪਿਆਰ ਵੀ ਖਟੀਆ ਅਤੇ ਨਫਰਤ ਵੀ ਪਰ ਉਸਦੇ ਜਾਨ ਬਾਅਦ ਓਹਦੇ ਪ੍ਰਤੀ ਪੰਜਾਬ ਦੇ ਹਰੇਕ ਬੰਦੇ ਨੇ ਦੁੱਖ ਪ੍ਰਗਟਾਇਆ ਜੋ ਕਿ ਵਡੀ ਗੱਲ ਆ |
ਸਿੱਧੂ ਦੇ ਜਾਨ ਬਾਅਦ ਉਸਦੇ ਪਰਿਵਾਰ ਦੀ ਰਾਜਨੀਤਿਕ ਕਦਮ
ਲੇਖਕ ਕਹਿੰਦਾ ਹੈ ਕਿ ਸਿੱਧੂ ਦੇ ਜਾਨ ਬਾਅਦ ਉਸਦੇ ਪਰਿਵਾਰ ਨੇ ਜੋ ਰਾਜਨੀਤਿਕ ਸਰਗਰਮੀਆਂ ਕੀਤੀਆਂ ਉਹ ਸਹੀ ਨਹੀਂ ਲੱਗੀਆਂ ਬਜਾਏ ਇਹਨਾਂ ਦੇ ਓਹਨਾ ਨੂੰ ਸਿੱਧੂ ਦੀ ਲੈਗਸੀ ਤੇ ਕੰਮ ਕਰਨਾ ਚਾਹੀਦਾ ਸੀ | ਉਸਦੇ ਨਾਮ ਦਾ ਹੌਸਪੀਟਲ ਜਾ ਮੁਏਸਿਉਮ ਵਗੈਰਾ ਬਣਾਇਆ ਜਾਂਦਾ ਤਾਂ ਜੋ ਉਸਦੇ ਚਾਹੁਣ ਵਾਲੇ ਆਉਂਦੇ ਓਹਨਾ ਨੂੰ ਦੇਖ ਸਿੱਧੂ ਨੂੰ ਯਾਦ ਕਰ ਸਕਦੇ |
ਮਨਜਿੰਦਰ ਮਾਖਾ ਸਿੱਧੂ ਦੇ ਕਿਹਨਾਂ ਕਿ ਨੇੜੇ ਸੀ
ਮਨਜਿੰਦਰ ਮਾਖਾ ਸਿੱਧੂ ਦੇ ਪਿੰਡ ਮੂਸੇ ਦੇ ਜਮਾ ਨਾਲ ਲਗਦੇ ਪਿੰਡ ਦਾ ਸੀ | ਮਨਜਿੰਦਰ ਸਬੇਰ ਦੇ ੧੧ ਬਜੇ ਤੋਂ ਰਾਤ ਦੇ ੧ ਬਜੇ ਤਕ ਸਿੱਧੂ ਮੂਸੇਵਾਲਾ ਦੇ ਨਾਲ ਰਹਿੰਦਾ ਸੀ ਉਹ ਇਕੱਠੇ ਬਾਲੀ ਬਾਲ ਖੇਡ ਦੇ ਸੀ ਇਕੋ ਥਾਲੀ ਚ ਰੋਟੀ ਖਾਂਦੇ ਸੀ ਜਦੋਂ ਮਾਤਾ ਚੁੱਲ੍ਹੇ ਮੂਰੇ ਰੋਟੀਆਂ ਬਨੌਂਦੀ ਤਾਂ ਓਥੇ ਇਕੱਠੇ ਬੈਠੇ ਹੁੰਦੇ ਸੀ ਆਹੀ ਕਾਰਨ ਕਰਕੇ ਮਨਜਿੰਦਰ ਨੇ ਕਿਹਾ ਕਿ ਉਸਨੇ ਘਟੋ ਘਟ ੨ ਸਾਲ ਲਾਏ ਇਹ ਕਿਤਾਬ ਲਿਖਣ ਲਗੇ ਤਾਂ ਕਿ ਸਿੱਧੂ ਦੇ ਕਿਰਦਾਰ ਚ ਕੋਈ ਵਾਧ ਘਾਟ ਨਾ ਹੋ ਜਾਵੇ |
ਸਿੱਧੂ ਮੂਸੇਵਾਲੇ ਦੀ ਗੱਡੀ PBX 1 ਰੇਂਜ ਨਾਲ ਕਿਹੜੀ ਹਰਾਨ ਕਰਨ ਵਾਲੀ ਘਟਨਾ ਵਾਪਰੀ
ਸਿੱਧੂ ਦੇ ਕਰੀਬੀ ਦੋਸਤ ਤੇਜ਼ੀ ਵਰਗਿਆਂ ਨੂੰ ਜਦੋਂ ਪਤਾ ਲਗਿਆ ਕਿ ਮਨਜਿੰਦਰ ਮਾਖਾ ਸਿੱਧੂ ਵਾਰੇ ਬੁਕ ਲਿਖ ਰਿਹਾ ਤਾ ਓਹਨਾ ਨੇ ਇਹਨਾਂ ਪੁਸ਼ਟੀ ਕਰਕੇ ਲੇਖਕ ਨੂੰ ਖੁਦ ਦਸਿਆ ਕਿ 28 ਮਈ 2022 ਨੂੰ ਉਸਦੀ ਸਭ ਤੋਂ ਪਿਆਰੀ ਗੱਡੀ ਜਮਾ ਟੁੱਟ ਗਈ ਸੀ ਜਦ ਕਿ ਉਹ ਉਸਦੇ ਕੋਲ ਭੀ ਨਹੀਂ ਸੀ
ਸਿੱਧੂ ਵਾਰੇ ਅਜਿਹੀਆਂ ਗੱਲਾਂ ਜੋ ਨਾ ਕਿਸੇ ਸੋਸ਼ਲ ਮੀਡਿਆ ਤੇ ਨਾ ਕਿਸੇ ਨੂੰ ਪਤਾ ਉਹ ਸਾਰੀਆਂ ਇਹ ਕਿਤਾਬ ਵਿਚ ਦਰਜ਼ ਨੇ ਤੁਸੀਂ ਸਾਡੇ ਸਟੋਰ ਤੋਂ ਇਹ ਕਿਤਾਬ ਖਰੀਦ ਸਕਦੇ ਹੋ|