Description
Book- Roohaniyat || ਰੂਹਾਨੀਅਤ
Writer- Jaskirat kaur Dhillon
Type– Motivational
ਇਸ ਕਿਤਾਬ ਨੂੰ ਕਿਉਂ ਪੜ੍ਹਨਾ ਹੈ-
“ਰੂਹਾਨੀਅਤ” ਦਾ ਮਤਲਬ ਹੈ ਆਪਣੀ ਆਤਮਾ (ਰੂਹ) ਨੂੰ ਸਮਝਣਾ, ਆਪਣੀ ਅੰਦਰਲੀ ਸਚਾਈ ਨੂੰ ਪਹਿਚਾਨਣਾ, ਜ਼ਿੰਦਗੀ ਨੂੰ ਇੱਕ ਰੂਹਾਨੀ ਰਾਹ ਤੇ ਚਲਾਣਾ ॥ ਏਹ ਜ਼ਿੰਦਗੀ ਦਾ ਅਸਲ ਚ ਮਕਸੱਦ ਸਮਾਜ ਦੀ ਆਪਣੀ ਜ਼ਿੰਦਗੀ ਦੀ ਤਾਰੀਕੇ ਨੂੰ ਸੁਧਾਰਨ ਦਾ ਇੱਕ ਤਰੀਕਾ ਹੈ। ਏਸ ਕਿਤਾਬ ਵਿੱਚ ਤੁਹਾਨੂੰ ਆਪਣੇ ਆਪ ਨੂੰ ਸਮਝਨ ਵਾਲੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਤੇ ਜ਼ਿੰਦਗੀ ਦੀਆਂ ਉਲਝਣਾਂ ਚੋਂ ਨਿਕਲਣ ਦਾ ਤਰੀਕਾ ਮਿਲੇਗਾ॥
Jot sidhu –
I just read this book in just one hour. Best motivational book i ever read. I can read this book twice a day. Thanks again Simran kitab Ghar.
Jaskirat kaur described everything beautifully.