Filter by price
Stock status
Showing 13–24 of 183 results
Aurata machinaa nahi hundiya || ਔਰਤਾ ਮਸ਼ੀਨਾ ਨਹੀਂ ਹੁੰਦੀਆ
Name - Aurata machinaa nahi hundiya || ਔਰਤਾ ਮਸ਼ੀਨਾ ਨਹੀਂ ਹੁੰਦੀਆ
writer- Kamaldeep Jaloor
Type- Sad poetry
ਕੀ ਤੁਸੀਂ ਤਿਆਰ ਹੋ ਉਸ ਤਾਕਤ ਨੂੰ ਜਾਣਨ ਲਈ ਜੋ ਮਸ਼ੀਨਾਂ ਤੋਂ ਵੱਖਰੀ ਹੈ? “Aurata machinaa nahi hundiya || ਔਰਤਾ ਮਸ਼ੀਨਾ ਨਹੀਂ ਹੁੰਦੀਆ book” ਵਿੱਚ ਤੁਸੀਂ ਪੜ੍ਹੋਗੇ ਔਰਤਾਂ ਦੇ ਉਹ ਅਹਿਸਾਸ, ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕਿਤਾ ਜਾਂਦਾ ਹੈ: ਸੰਵੇਦਨਾ, ਦਇਆਲੂਤਾ, ਅਤੇ ਬੇਅੰਤ ਹੌਂਸਲਾ। ਜ਼ਿੰਦਗੀ ਦੇ ਉਤਾਰ-ਚੜ੍ਹਾਵ ’ਤੇ ਦਿਲ ਨੂੰ ਛੂਹਣ ਵਾਲੀਆਂ ਲਾਈਨਾਂ, ਸਮਾਜਿਕ ਬੰਨ੍ਹਾਵਾਂ ‘ਤੇ ਤੀਖੇ ਤਿੱਖੇ ਪ੍ਰਹਰ, ਸਭ ਕੁਝ ਇਸ ਅਨੋਖੀ ਕਿਤਾਬ ਵਿੱਚ ਹੈ।
BABBAR AKAKLI || ਬੱਬਰ ਅਕਾਲੀ
Banda mar vi sakda | ਬੰਦਾ ਮਰ ਵੀ ਸਕਦਾ
Bandginama || ਬੰਦਗੀਨਾਮਾ
BARKAT || ਬਰਕਤ
BEST MOTIVATIONAL BOOKS SET
Bhindrawale Sant || ਭਿੰਡਰਾਂਵਾਲੇ਼ ਸੰਤ
Birha Tu Sultan | ਬਿਰਹਾ ਤੂੰ ਸੁਲਤਾਨ
Bloodline
Chanakya Neeti || ਚਾਣਕਯ ਨੀਤੀ
Chanangiri || ਚੰਨਣਗੀਰ੍ਹੀ
Charhe Turang Udaawe Baaj | ਚੜੇ ਤੁਰੰਗ ਉਡਾਵੈ ਬਾਜ || Jagdeep Singh
ਚੜ੍ਹੇ ਤੁਰੰਗ ਉਡਾਵੇ ਬਾਜ਼ (Charhe Turang Udaawe Baaj) - ਜਗਦੀਪ ਸਿੰਘ ਦੀ ਤੀਜੀ ਕਿਤਾਬ
Jagdeep singh faridkot, ਪੰਜਾਬ ਦੇ ਮਸ਼ਹੂਰ ਲੇਖਕ, ਜਿਨ੍ਹਾਂ ਦੀਆਂ ਕਿਤਾਬਾਂ "ਹੰਨੇ ਹੰਨੇ ਪਾਤਸ਼ਾਹੀ " (PART 1) ਅਤੇ "ਬੇਲੇਓ ਨਿਕਲਦੇ ਸ਼ੇਰ" (PART 2) ਨੇ ਪਾਠਕਾਂ ਦੇ ਦਿਲਾਂ 'ਤੇ ਛਾਪ ਛੱਡੀ ਹੈ, ਹੁਣ ਆਪਣੀ ਤੀਜੀ ਕਿਤਾਬ "ਚੜ੍ਹੇ ਤੁਰੰਗ ਉਡਾਵੇ ਬਾਜ਼" ਨਾਲ ਵਾਪਸ ਆਏ ਹਨ।
"Charhe Turang Udaawe Baaj Book" ਕਿਤਾਬ ਦਸਦੀ ਹੈ ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਬੇਹਤਰੀਨ ਮਿਸਾਲ ਹੈ। "Charhe Turang Udaawe Baaj" ਕਿਤਾਬ ਵਿੱਚ ਜ਼ਿੰਦਗੀ ਦੇ ਸੱਚਾਈਆਂ, ਲੜਾਈਆਂ ਅਤੇ ਜਿੱਤ ਦੇ ਅਹਸਾਸ ਨੂੰ ਮਾਨਵਤਾ ਦੇ ਨਜ਼ਰੀਏ ਨਾਲ ਜੌੜਿਆ ਗਿਆ ਹੈ।
📖 ਕੀ ਖਾਸ ਹੈ ਇਸ ਕਿਤਾਬ ਵਿੱਚ?
- ਸ਼ਕਤੀਸ਼ਾਲੀ ਸ਼ਬਦਾਂ ਦਾ ਪ੍ਰਭਾਵਸ਼ਾਲੀ ਵਰਤਾਵ।
- ਸਿਖਾਂ ਵਾਰੇ ਇਤਿਹਾਸ
- ਜਨਰਲ ਪਾਠਕਾਂ ਤੋਂ ਵਿਸ਼ੇਸ਼ ਪਾਠਕਾਂ ਤੱਕ, ਹਰ ਕਿਸੇ ਲਈ।
Load more products
Loading...