Historical

Aao Shahmukhi Sikhiye || ਆਓ ਸ਼ਾਹਮੁਖੀ ਸਿੱਖੀਏ

Original price was: $14.99.Current price is: $11.20.
BOOK- Aao Shahmukhi Sikhiye || ਆਓ ਸ਼ਾਹਮੁਖੀ ਸਿੱਖੀਏ Writer- Jaspal Ghai

BABBAR AKAKLI || ਬੱਬਰ ਅਕਾਲੀ

Original price was: $19.99.Current price is: $15.88.
BOOK - BABBAR AKAKLI || ਬੱਬਰ ਅਕਾਲੀ WRITER- KARM SINGH DOLATPUR TYPE- SIKH HISTORY

Bandginama || ਬੰਦਗੀਨਾਮਾ

Original price was: $29.99.Current price is: $18.99.
Book- Bandginama || ਬੰਦਗੀਨਾਮਾ Writer- Raghuveer Type- Spiritual

Bhindrawale Sant || ਭਿੰਡਰਾਂਵਾਲੇ਼ ਸੰਤ

Original price was: $19.99.Current price is: $15.99.
BOOK -Bhindrawale Sant || ਭਿੰਡਰਾਂਵਾਲੇ਼ ਸੰਤ WRITER- SURJIT JALANDHARI LANGUAGE- PUNJABI TYPE- SIKH HISTORY

Chanakya Neeti || ਚਾਣਕਯ ਨੀਤੀ

Original price was: $21.99.Current price is: $17.99.
BOOK - Chanakya Neeti || ਚਾਣਕਯ ਨੀਤੀ WRITER - DR. AMAR KOMAL TYPE- HISTORICAL

Charhe Turang Udaawe Baaj | ਚੜੇ ਤੁਰੰਗ ਉਡਾਵੈ ਬਾਜ || Jagdeep Singh

Original price was: $38.00.Current price is: $30.00.
ਚੜ੍ਹੇ ਤੁਰੰਗ ਉਡਾਵੇ ਬਾਜ਼ (Charhe Turang Udaawe Baaj) -  ਜਗਦੀਪ ਸਿੰਘ ਦੀ ਤੀਜੀ ਕਿਤਾਬ  Jagdeep singh faridkot, ਪੰਜਾਬ ਦੇ ਮਸ਼ਹੂਰ ਲੇਖਕ, ਜਿਨ੍ਹਾਂ ਦੀਆਂ ਕਿਤਾਬਾਂ "ਹੰਨੇ ਹੰਨੇ ਪਾਤਸ਼ਾਹੀ " (PART 1) ਅਤੇ "ਬੇਲੇਓ ਨਿਕਲਦੇ ਸ਼ੇਰ" (PART 2) ਨੇ ਪਾਠਕਾਂ ਦੇ ਦਿਲਾਂ 'ਤੇ ਛਾਪ ਛੱਡੀ ਹੈ, ਹੁਣ ਆਪਣੀ ਤੀਜੀ ਕਿਤਾਬ "ਚੜ੍ਹੇ ਤੁਰੰਗ ਉਡਾਵੇ ਬਾਜ਼" ਨਾਲ ਵਾਪਸ ਆਏ ਹਨ। "Charhe Turang Udaawe Baaj Book" ਕਿਤਾਬ ਦਸਦੀ ਹੈ ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਬੇਹਤਰੀਨ ਮਿਸਾਲ ਹੈ। "Charhe Turang Udaawe Baaj" ਕਿਤਾਬ ਵਿੱਚ ਜ਼ਿੰਦਗੀ ਦੇ ਸੱਚਾਈਆਂ, ਲੜਾਈਆਂ ਅਤੇ ਜਿੱਤ ਦੇ ਅਹਸਾਸ ਨੂੰ ਮਾਨਵਤਾ ਦੇ ਨਜ਼ਰੀਏ ਨਾਲ ਜੌੜਿਆ ਗਿਆ ਹੈ। 📖 ਕੀ ਖਾਸ ਹੈ ਇਸ ਕਿਤਾਬ ਵਿੱਚ?
  • ਸ਼ਕਤੀਸ਼ਾਲੀ ਸ਼ਬਦਾਂ ਦਾ ਪ੍ਰਭਾਵਸ਼ਾਲੀ ਵਰਤਾਵ।
  • ਸਿਖਾਂ ਵਾਰੇ ਇਤਿਹਾਸ
  • ਜਨਰਲ ਪਾਠਕਾਂ ਤੋਂ ਵਿਸ਼ੇਸ਼ ਪਾਠਕਾਂ ਤੱਕ, ਹਰ ਕਿਸੇ ਲਈ।
📌 Mr.jagdeep singh faridkot books ਦੀ ਲਿਖਤ ਤੁਹਾਨੂੰ ਮੋਹ ਲਵੇਗੀ। ਇਸ ਕਿਤਾਬ ਨੂੰ ਹੁਣ ਹੀ ਪ੍ਰਾਪਤ ਕਰੋ ਅਤੇ ਪੰਜਾਬੀ ਸਾਹਿਤ ਦੇ ਅਨੋਖੇ ਤਜਰਬੇ ਦਾ ਅਨੰਦ ਲਵੋ।

Gautam Toh Taaski Tak || ਗੌਤਮ ਤੋਂ ਤਾਸਕੀ ਤੱਕ

Original price was: $24.00.Current price is: $19.00.
Book- Gautam Toh Taaski Tak || ਗੌਤਮ ਤੋਂ ਤਾਸਕੀ ਤੱਕ Writer- Harpal Singh Pannu Type- Novel

Hanne hanne patshahi || Beleyo niklde sher || Charhe Turang Udaawe Baaj

Original price was: $72.00.Current price is: $65.00.
Book Set - 1.ਹੰਨੈ ਹੰਨੈ ਪਾਤਸ਼ਾਹੀ 2. ਬੇਲਿਉ ਨਿਕਲਦੇ ਸ਼ੇਰ 3. ਚੜੇ ਤੁਰੰਗ ਉਡਾਵੈ ਬਾਜ  WRITER- Jagdeep Singh PART 1 - Hanne Hanne Paatsahi Part 2 - Beleyo Nikalde Sher Part3- Charhe Turang Udaawe Baaj ਚੜੇ ਤੁਰੰਗ ਉਡਾਵੈ ਬਾਜ ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ। ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਤੇ ਸਦਾ ਯਾਦ ਰੱਖੋ ਡਰਪੋਕਾਂ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ। ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ, ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ। ਹਿਮਾਲਿਆ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤੁਰੰਗਾਂ ’ਤੇ ਸਵਾਰੀ ਕਰਨਾ ਜੋ ਅਟਕਾਂ ਦੇ ਅਟਕਾਇਆਂ ਨਾ ਅਟਕਣ ਤੇ ਜਮਨਾ ਦੇ ਠੱਲਿਆਂ ਨਾ ਠੱਲੇ ਜਾਣ। ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆਂ ਹਿੱਸੇ ਆਇਆ ਹੈ। ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ। ਨਾਨਕਿ ਰਾਜੁ ਚਲਾਇਆ ਦਾ ਤੀਜਾ ਭਾਗ ਸੰਗਤ ਦੇ ਹੱਥਾਂ ਵਿਚ ਆਉਣ ਲਈ ਉਤਾਵਲਾ ਹੈ। ਅਸੀਸ ਬਖਸ਼ਿਓ।

IK ONKAR SATNAM – NANAK BANI || ੴ ਸਤਿਨਾਮ – ਨਾਨਕ ਬਾਣੀ

Original price was: $28.00.Current price is: $24.55.
Beautiful and brief  translation of "Shri Japji sahib ji ".

Jeouna Morh || ਜਿਉਣਾ ਮੋੜ

Original price was: $21.88.Current price is: $17.99.
BOOK- Jeouna Morh || ਜਿਉਣਾ ਮੋੜ Writer- Baldev Singh Type- Biography

KAUMI PARVAANE || ਕੌਮੀ ਪਰਵਾਨੇ

Original price was: $23.99.Current price is: $19.99.
BOOK - KAUMI PARVAANE || ਕੌਮੀ ਪਰਵਾਨੇ WRITER- BALJIT SINGH KHALSA TYPE- HISTORY