Showing 13–24 of 122 results
BEST MOTIVATIONAL BOOKS SET
Bloodline
Book – We Be Strangers Again?
Can We Be Strangers Again? is a contemporary romance and emotional fiction novel that explores the raw, real, and often messy world of love, friendship, heartbreak, and healing. It follows the emotional journey of Dev, a young protagonist navigating college life, friendships, and romantic relationships. When a friendship crosses into love and then fractures into betrayal, Dev is left picking up the pieces of his heart while trying to understand what went wrong and whether it’s possible to truly return to being strangers after being so deeply connected.
Chali din | | 40 Din || ਚਾਲੀ ਦਿਨ
language - Punjabi
Author - Dr Dhuga gurpreet
Type - Paper Book
ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਤਿੰਨ ਐਡੀਸ਼ਨ ਛਪ ਜਾਣਾ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਪਾਠਕ ਵੀ ਸੋਚਣ ਵਾਲਾ ਸਾਹਿਤ ਪਸੰਦ ਕਰਦੇ ਹਨ। ਇਹ ਕਿਤਾਬ ਸਿੱਧਾ ਹਿਰਦੇ 'ਚ ਵੱਸਦੀ ਹੈ। ਬਹੁਤ ਸਾਰੇ ਟੀਚਰਾਂ ਨੇ ਆਪਣੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਇਹ ਕਹਾਣੀ ਪੜ੍ਹ ਕੇ ਸੁਣਾਈ। ਸੈਂਕੜੇ ਪਰਿਵਾਰਾਂ ਨੇ ਇਹ ਕਿਤਾਬ ਮਿਲ ਕੇ ਪੜ੍ਹੀ। ਹਰ ਪਾਠਕ ਨੇ ਆਪਣੇ ਅਨੁਭਵਾਂ ਵਿੱਚ ਫਕੀਰ ਅਤੇ ਕੇਸਰ ਨੂੰ ਮਹਿਸੂਸ ਕੀਤਾ।
Char Sahibzaade || ਚਾਰ ਸਾਹਿਬਜ਼ਾਦੇ
Charhe Turang Udaawe Baaj | ਚੜੇ ਤੁਰੰਗ ਉਡਾਵੈ ਬਾਜ || Jagdeep Singh
ਚੜ੍ਹੇ ਤੁਰੰਗ ਉਡਾਵੇ ਬਾਜ਼ (Charhe Turang Udaawe Baaj) - ਜਗਦੀਪ ਸਿੰਘ ਦੀ ਤੀਜੀ ਕਿਤਾਬ
Jagdeep singh faridkot, ਪੰਜਾਬ ਦੇ ਮਸ਼ਹੂਰ ਲੇਖਕ, ਜਿਨ੍ਹਾਂ ਦੀਆਂ ਕਿਤਾਬਾਂ "ਹੰਨੇ ਹੰਨੇ ਪਾਤਸ਼ਾਹੀ " (PART 1) ਅਤੇ "ਬੇਲੇਓ ਨਿਕਲਦੇ ਸ਼ੇਰ" (PART 2) ਨੇ ਪਾਠਕਾਂ ਦੇ ਦਿਲਾਂ 'ਤੇ ਛਾਪ ਛੱਡੀ ਹੈ, ਹੁਣ ਆਪਣੀ ਤੀਜੀ ਕਿਤਾਬ "ਚੜ੍ਹੇ ਤੁਰੰਗ ਉਡਾਵੇ ਬਾਜ਼" ਨਾਲ ਵਾਪਸ ਆਏ ਹਨ।
"Charhe Turang Udaawe Baaj Book" ਕਿਤਾਬ ਦਸਦੀ ਹੈ ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਬੇਹਤਰੀਨ ਮਿਸਾਲ ਹੈ। "Charhe Turang Udaawe Baaj" ਕਿਤਾਬ ਵਿੱਚ ਜ਼ਿੰਦਗੀ ਦੇ ਸੱਚਾਈਆਂ, ਲੜਾਈਆਂ ਅਤੇ ਜਿੱਤ ਦੇ ਅਹਸਾਸ ਨੂੰ ਮਾਨਵਤਾ ਦੇ ਨਜ਼ਰੀਏ ਨਾਲ ਜੌੜਿਆ ਗਿਆ ਹੈ।
📖 ਕੀ ਖਾਸ ਹੈ ਇਸ ਕਿਤਾਬ ਵਿੱਚ?
- ਸ਼ਕਤੀਸ਼ਾਲੀ ਸ਼ਬਦਾਂ ਦਾ ਪ੍ਰਭਾਵਸ਼ਾਲੀ ਵਰਤਾਵ।
- ਸਿਖਾਂ ਵਾਰੇ ਇਤਿਹਾਸ
- ਜਨਰਲ ਪਾਠਕਾਂ ਤੋਂ ਵਿਸ਼ੇਸ਼ ਪਾਠਕਾਂ ਤੱਕ, ਹਰ ਕਿਸੇ ਲਈ।
Chitta Lahu |ਚਿੱਟਾ ਲਹੂ
Dr.Balwinder Kaur Brar Books || ਡਾ.ਬਲਵਿੰਦਰ ਕੌਰ ਬਰਾੜ ਦੀਆ ਕਿਤਾਬਾ
Ehna Mundyan jaldi mar jana || ਇਹਨਾਂ ਮੁੰਡਿਆਂ ਜਲਦੀ ਮਰ ਜਾਣਾ
Gadaar || ਗੱਦਾਰ
Book- Gadaar || ਗੱਦਾਰ
Writer- Krishan Chandar
Type- Novel
About book-
"ਗੱਦਾਰ" ਕ੍ਰਿਸ਼ਨ ਚੰਦਰ ਦੁਆਰਾ ਲਿਖਿਆ ਗਿਆ ਇੱਕ ਤਾਕਤਵਰ ਨਾਵਲ ਹੈ ਜੋ ਭਾਰਤ ਦੀ ਵੰਡ (1947) ਦੇ ਸਮੇਂ ਦੀਆਂ ਤਕਲੀਫ਼ਾਂ, ਮਨੁੱਖੀ ਦਰਦ ਅਤੇ ਧਰਮ ਦੇ ਨਾਂ 'ਤੇ ਹੋ ਰਹੀ ਹਿੰਸਾ ਨੂੰ ਦਰਸਾਉਂਦਾ ਹੈ। ਇਹ ਨਾਵਲ ਵਿਭਾਜਨ ਕਾਰਨ ਹੋਈ ਨਫ਼ਰਤ, ਦੋਸਤੀਆਂ ਦੀ ਟੂਟ, ਅਤੇ ਵਿਸ਼ਵਾਸਘਾਤ (ਗੱਦਾਰੀ) ਦੀ ਗੂੜ੍ਹੀ ਵਿਆਖਿਆ ਕਰਦਾ ਹੈ। ਕਹਾਣੀ ਵਿਚ ਕਿਰਦਾਰਾਂ ਰਾਹੀਂ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਿਆਸੀ ਅਤੇ ਧਾਰਮਿਕ ਸਵਾਰਥਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।
Girls hostel || ਗਰਲਜ ਹੋਸਟਲ || ਮਨਦੀਪ ਔਲਖ
Hanne hanne patshahi || Beleyo niklde sher || Charhe Turang Udaawe Baaj
Book Set
- 1.ਹੰਨੈ ਹੰਨੈ ਪਾਤਸ਼ਾਹੀ
2. ਬੇਲਿਉ ਨਿਕਲਦੇ ਸ਼ੇਰ
3. ਚੜੇ ਤੁਰੰਗ ਉਡਾਵੈ ਬਾਜ
WRITER- Jagdeep Singh
PART 1 - Hanne Hanne Paatsahi
Part 2 - Beleyo Nikalde Sher
Part3- Charhe Turang Udaawe Baaj
ਚੜੇ ਤੁਰੰਗ ਉਡਾਵੈ ਬਾਜ
ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ। ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ।
ਤੇ ਸਦਾ ਯਾਦ ਰੱਖੋ ਡਰਪੋਕਾਂ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ।
ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ, ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ।
ਹਿਮਾਲਿਆ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤੁਰੰਗਾਂ ’ਤੇ ਸਵਾਰੀ ਕਰਨਾ ਜੋ ਅਟਕਾਂ ਦੇ ਅਟਕਾਇਆਂ ਨਾ ਅਟਕਣ ਤੇ ਜਮਨਾ ਦੇ ਠੱਲਿਆਂ ਨਾ ਠੱਲੇ ਜਾਣ।
ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆਂ ਹਿੱਸੇ ਆਇਆ ਹੈ।
ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ।
ਨਾਨਕਿ ਰਾਜੁ ਚਲਾਇਆ ਦਾ ਤੀਜਾ ਭਾਗ ਸੰਗਤ ਦੇ ਹੱਥਾਂ ਵਿਚ ਆਉਣ ਲਈ ਉਤਾਵਲਾ ਹੈ।
ਅਸੀਸ ਬਖਸ਼ਿਓ।
Load more products
Loading...