Novel

Showing 13–24 of 67 results

Charhe Turang Udaawe Baaj | ਚੜੇ ਤੁਰੰਗ ਉਡਾਵੈ ਬਾਜ || Jagdeep Singh

Original price was: $38.00.Current price is: $30.00.
ਚੜ੍ਹੇ ਤੁਰੰਗ ਉਡਾਵੇ ਬਾਜ਼ (Charhe Turang Udaawe Baaj) -  ਜਗਦੀਪ ਸਿੰਘ ਦੀ ਤੀਜੀ ਕਿਤਾਬ Jagdeep singh faridkot, ਪੰਜਾਬ ਦੇ ਮਸ਼ਹੂਰ ਲੇਖਕ, ਜਿਨ੍ਹਾਂ ਦੀਆਂ ਕਿਤਾਬਾਂ "ਹੰਨੇ ਹੰਨੇ ਪਾਤਸ਼ਾਹੀ " (PART 1) ਅਤੇ "ਬੇਲੇਓ ਨਿਕਲਦੇ ਸ਼ੇਰ" (PART 2) ਨੇ ਪਾਠਕਾਂ ਦੇ ਦਿਲਾਂ 'ਤੇ ਛਾਪ ਛੱਡੀ ਹੈ, ਹੁਣ ਆਪਣੀ ਤੀਜੀ ਕਿਤਾਬ "ਚੜ੍ਹੇ ਤੁਰੰਗ ਉਡਾਵੇ ਬਾਜ਼" ਨਾਲ ਵਾਪਸ ਆਏ ਹਨ।"Charhe Turang Udaawe Baaj Book" ਕਿਤਾਬ ਦਸਦੀ ਹੈ ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਬੇਹਤਰੀਨ ਮਿਸਾਲ ਹੈ। "Charhe Turang Udaawe Baaj" ਕਿਤਾਬ ਵਿੱਚ ਜ਼ਿੰਦਗੀ ਦੇ ਸੱਚਾਈਆਂ, ਲੜਾਈਆਂ ਅਤੇ ਜਿੱਤ ਦੇ ਅਹਸਾਸ ਨੂੰ ਮਾਨਵਤਾ ਦੇ ਨਜ਼ਰੀਏ ਨਾਲ ਜੌੜਿਆ ਗਿਆ ਹੈ।📖 ਕੀ ਖਾਸ ਹੈ ਇਸ ਕਿਤਾਬ ਵਿੱਚ?
  • ਸ਼ਕਤੀਸ਼ਾਲੀ ਸ਼ਬਦਾਂ ਦਾ ਪ੍ਰਭਾਵਸ਼ਾਲੀ ਵਰਤਾਵ।
  • ਸਿਖਾਂ ਵਾਰੇ ਇਤਿਹਾਸ
  • ਜਨਰਲ ਪਾਠਕਾਂ ਤੋਂ ਵਿਸ਼ੇਸ਼ ਪਾਠਕਾਂ ਤੱਕ, ਹਰ ਕਿਸੇ ਲਈ।
📌 Mr.jagdeep singh faridkot books ਦੀ ਲਿਖਤ ਤੁਹਾਨੂੰ ਮੋਹ ਲਵੇਗੀ। ਇਸ ਕਿਤਾਬ ਨੂੰ ਹੁਣ ਹੀ ਪ੍ਰਾਪਤ ਕਰੋ ਅਤੇ ਪੰਜਾਬੀ ਸਾਹਿਤ ਦੇ ਅਨੋਖੇ ਤਜਰਬੇ ਦਾ ਅਨੰਦ ਲਵੋ।

Chitta Lahu |ਚਿੱਟਾ ਲਹੂ

Original price was: $18.99.Current price is: $16.99.
Book - Chitta Lahu |ਚਿੱਟਾ ਲਹੂWriter - Nanak singhType- Novel

Dr.Balwinder Kaur Brar Books || ਡਾ.ਬਲਵਿੰਦਰ ਕੌਰ ਬਰਾੜ ਦੀਆ ਕਿਤਾਬਾ

Original price was: $68.00.Current price is: $60.00.
ਡਾ. ਬਲਵਿੰਦਰ ਕੌਰ ਬਰਾੜ ਦੀਆ ਕਿਤਾਬਾ || Dr. Balwinder Kaur Brar Books1. Mann da kona2.Chit Na Chete3. Uche Burj4. sabbe saakh kudawe

Hanne hanne patshahi || Beleyo niklde sher || Charhe Turang Udaawe Baaj

Original price was: $72.00.Current price is: $65.00.
Book Set- 1.ਹੰਨੈ ਹੰਨੈ ਪਾਤਸ਼ਾਹੀ2. ਬੇਲਿਉ ਨਿਕਲਦੇ ਸ਼ੇਰ 3. ਚੜੇ ਤੁਰੰਗ ਉਡਾਵੈ ਬਾਜ WRITER- Jagdeep SinghPART 1 - Hanne Hanne PaatsahiPart 2 - Beleyo Nikalde SherPart3- Charhe Turang Udaawe Baajਚੜੇ ਤੁਰੰਗ ਉਡਾਵੈ ਬਾਜ ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ। ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਤੇ ਸਦਾ ਯਾਦ ਰੱਖੋ ਡਰਪੋਕਾਂ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ। ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ, ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ। ਹਿਮਾਲਿਆ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤੁਰੰਗਾਂ ’ਤੇ ਸਵਾਰੀ ਕਰਨਾ ਜੋ ਅਟਕਾਂ ਦੇ ਅਟਕਾਇਆਂ ਨਾ ਅਟਕਣ ਤੇ ਜਮਨਾ ਦੇ ਠੱਲਿਆਂ ਨਾ ਠੱਲੇ ਜਾਣ। ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆਂ ਹਿੱਸੇ ਆਇਆ ਹੈ। ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ। ਨਾਨਕਿ ਰਾਜੁ ਚਲਾਇਆ ਦਾ ਤੀਜਾ ਭਾਗ ਸੰਗਤ ਦੇ ਹੱਥਾਂ ਵਿਚ ਆਉਣ ਲਈ ਉਤਾਵਲਾ ਹੈ। ਅਸੀਸ ਬਖਸ਼ਿਓ।

Hello Main Bol Rahi Haa || soohe akhar

Original price was: $22.88.Current price is: $19.99.
Book -Hello Main Bol Rahi Haa || soohe akharwriter/ Book series- Sooha AkharType- Novel

How To Win Friends And Influence People || Lok Vihar

Original price was: $22.99.Current price is: $19.88.
Book- How To Win Friends And Influence People || Lok Vihar Writer- DALE CARNEGIE Type- Motivational Publisher- Autumn Art  

Kalleya Da Kafla || ਕੱਲਿਆਂ ਦਾ ਕਾਫ਼ਲਾ

Original price was: $24.00.Current price is: $19.00.
Book - Kalleya Da Kafla || ਕੱਲਿਆਂ ਦਾ ਕਾਫ਼ਲਾWriter- Narinder Singh KapoorType- Motivational

Kamm Vadh Gallan Ghat || Build Dont Talk

Original price was: $22.88.Current price is: $18.99.
Book - Kamm Vadh Gallan Ghat|| Build Dont Talk

ਕਿਤਾਬ: "Build Dont Talk" (Punjabi Edition)

"ਬਿਲਡ, ਡੋਂਟ ਟਾਕ" ਰਾਜ ਸ਼ਮਾਨੀ ਦੀ ਇੱਕ ਪ੍ਰੇਰਣਾਦਾਇਕ ਗਾਈਡ ਹੈ ਜੋ ਤੁਹਾਨੂੰ ਆਪਣੀਆਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਤਰੀਕਿਆਂ ਬਾਰੇ ਦੱਸਦੀ ਹੈ। ਇਹ ਕਿਤਾਬ ਚਾਰ ਅਧਿਆਇਆਂ ਵਿੱਚ ਵੰਡੀ ਹੋਈ ਹੈ ਜੋ ਤੁਹਾਡੇ ਜੀਵਨ ਨੂੰ ਚੁਸਤ ਅਤੇ ਸਫਲ ਬਣਾਉਣ ਲਈ ਜ਼ਰੂਰੀ ਤਰੀਕਿਆਂ ਵਾਰੇ ਦਸਦੀ ਹੈ ।1. ਆਪਣੀ ਸਿੱਖਿਆ ਬਣਾਓ: ਆਪਣੇ ਵਿਅਕਤੀਗਤ ਸਿੱਖਣ ਅੰਦਾਜ਼ ਨੂੰ ਪਛਾਣੋ ਅਤੇ ਵਧੀਆ ਢੰਗ ਨਾਲ ਨਵੇਂ ਜ਼ਨੂੰਨ ਅਤੇ ਤਜਰਬਿਆਂ ਰਾਹੀਂ ਤਰੱਕੀ ਕਰੋ। ਇਹ ਅਧਿਆਇ ਤੁਹਾਨੂੰ ਆਪਣੇ ਤਰੀਕੇ 'ਚ ਬਿਹਤਰ ਬਣਨ ਅਤੇ ਹੌਲੀ-ਹੌਲੀ ਪਰੰਤੂ ਲਗਾਤਾਰ ਵਧਣ ਦੀ ਪ੍ਰੇਰਣਾ ਦਿੰਦਾ ਹੈ।2. ਆਪਣਾ ਕੰਮ ਬਣਾਓ: ਆਪਣੇ ਸ਼ੌਕ ਅਤੇ ਰੁਚੀਆਂ ਨਾਲ ਮਿਲਦਾ-ਜੁਲਦਾ ਕੰਮ ਚੁਣੋ, ਚਾਹੇ ਆਪਣਾ ਵਪਾਰ ਹੋਵੇ ਜਾਂ ਨੌਕਰੀ। ਗਾਹਕਾਂ ਦੀਆਂ ਲੋੜਾਂ ਨੂੰ ਸਮਝੋ ਅਤੇ ਉਹਨਾਂ ਲਈ ਮੁੱਲਵਾਨ ਸੇਵਾਵਾਂ ਦਿਓ।3. ਆਪਣੀ ਦੌਲਤ ਬਣਾਓ: ਖਰੀਦਦਾਰ ਬਣਨ ਦੀ ਬਜਾਏ ਕੁਝ ਨਵਾਂ ਬਣਾਉ। ਆਪਣੇ ਪੈਸੇ ਨੂੰ ਸਿਆਣੀ ਯੋਜਨਾ ਨਾਲ ਮਿਊਚੁਅਲ ਫੰਡ, ਸ਼ੇਅਰ ਜਾਂ ਵਪਾਰ 'ਚ ਲਗਾਓ ਅਤੇ ਲੰਬੇ ਸਮੇਂ ਦੀ ਆਮਦਨ ਵਧਾਓ।4. ਆਪਣੀ ਵਿਰਾਸਤ ਬਣਾਓ: ਲਗਾਤਾਰ ਮਿਹਨਤ ਅਤੇ ਚੰਗੀਆਂ ਆਦਤਾਂ ਨਾਲ ਆਪਣੀ ਵਿਅਕਤੀਗਤ ਪਛਾਣ ਬਣਾਓ। ਹੌਲੀ-ਹੌਲੀ ਤਰੱਕੀ ਨਾਲ ਆਪਣੀ ਵਿਰਾਸਤ ਬਣਾਉ।ਇਹ ਕਿਉਂ ਖਰੀਦੋ?
  • ਪੰਜਾਬੀ ਭਾਸ਼ਾ 'ਚ ਉਪਲਬਧ
  • ਨੌਜਵਾਨਾਂ, ਉਦਯੋਗਪਤੀਆਂ ਅਤੇ ਪ੍ਰੋਫੈਸ਼ਨਲਸ ਲਈ ਸਰੋਤ
  • Lifestyle ਅਤੇ ਕਾਰੋਬਾਰ ਵਿੱਚ ਤਰੱਕੀ ਲਈ ਚੰਗੇ ਸੁਝਾਅ
Tagline: ਆਪਣਾ ਸੁਪਨਾ ਜਿਉਣ ਦੀ ਸ਼ੁਰੂਆਤ ਅੱਜ ਹੀ ਕਰੋ!

Kharku Sangarsh di Saakhi || ਖੜਕੂ ਸੰਘਰਸ਼ ਦੀ ਸਾਖੀ

Original price was: $48.88.Current price is: $38.99.
Book - Kharku Sangarsh di Saakhi || ਖੜਕੂ ਸੰਘਰਸ਼ ਦੀ ਸਾਖੀWriter- Daljit singhType- sikh history

Khoon De Sohile || ਖੂਨ ਦੇ ਸੋਹਿਲੇ

Original price was: $23.00.Current price is: $17.99.
BOOK - Khoon De Sohile || ਖੂਨ ਦੇ ਸੋਹਿਲੇWriter- Nanak singhType- Novel

Khushiya Da Course ||ਖੁਸ਼ੀਆ ਦਾ ਕੋਰਸ

Original price was: $22.99.Current price is: $20.99.
BOOK - Khushiya Da Course ||ਖੁਸ਼ੀਆ ਦਾ ਕੋਰਸWRITER- GURIQBAL SINGHTYPE- MOTIVATIONAL

LAHORE DA PAGALKHANA || ਲਾਹੌਰ ਦਾ ਪਾਗਲਖਾਨਾ

Original price was: $18.50.Current price is: $16.50.
BOOK -LAHORE DA PAGALKHANA || ਲਾਹੌਰ ਦਾ ਪਾਗਲਖਾਨਾWRITER- ANURIDH KALATYPE- NOVEL ਵੰਡ ਨੇ ਉਹਨਾਂ ਹੀ ਲੋਕਾਂ ਨੂੰ ਹੀ ਮਾਨਸਿਕ ਰੋਗੀ ਨਹੀਂ ਬਣਾਇਆ ਜੋ ਇਸ ਦੇ ਚਸ਼ਮਦੀਦ ਗਵਾਹ ਸਨ !ਸਗੋਂ ! ਪਾਗਲਪਣ ਦੇ ਲੱਛਣ ਅਗਲੀਆਂ ਪੀੜ੍ਹੀਆਂ ਵਿਚ ਵੀ ਅਗਾਂਹ ਤੁਰਦੇ ਗਏ ਭਾਰਤ ਪਾਕਿਸਤਾਨ ਵੰਡ ਤੋਂ ਕਰੀਬਨ ਤਿੰਨ ਕੁ ਸਾਲ ਬਾਅਦ ਮਜ਼੍ਹਬ ਦੇ ਆਧਾਰ ਤੇ ਪਾਗਲਖਾਨੇ ਦੇ ਵਟਾਂਦਰੇ ਨੂੰ ਇਸ ਤਰ੍ਹਾਂ ਅੰਜ਼ਾਮ ਦਿੱਤਾ ਗਿਆ ਕਿ ਉਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਨਹੀਂ ਮਿਲ਼ਦੀ ਵਟਾਂਦਰੇ ਦੌਰਾਨ ਜਿੰਨੀ ਗਿਣਤੀ ਵਿਚ ਹਿੰਦੂ ਸਿੱਖ ਪਾਗਲਾਂ ਨੂੰ ਹਿੰਦੁਸਤਾਨ ਭੇਜਿਆ ਬਦਲੇ ਵਿਚ ਉਹਨੇ ਦੀ ਗਿਣਤੀ ਵਿੱਚ ਮੁਸਲਮਾਨ ਪਾਗਲਾਂ ਨੂੰ ਹਿੰਦੁਸਤਾਨ ਵਿੱਚੋਂ ਪਾਕਿਸਤਾਨ ਭੇਜਿਆ ਗਿਆ ਅਣਵੰਡੇ ਪੰਜਾਬ ਕੋਲ ਇੱਕੋ ਇੱਕ ਵੱਡਾ ਤੇ ਸਾਂਝਾਂ ਪਾਗਲਖਾਨਾ ਸੀ ਲਾਹੌਰ ਦਾ ਪਾਗਲਖਾਨਾ ਜੋ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਿਆ ਤੇ ਚੜ੍ਹਦੇ ਪੰਜਾਬ ਨੂੰ ਅੰਮ੍ਰਿਤਸਰ ਦੇ ਵਿੱਚ ਨਵਾਂ ਪਾਗਲਖਾਨਾ ਬਣਾਓਣਾ ਪਿਆ, ਇਹ ਕਿਤਾਬ ਪਾਗਲਾਂ ਦੇ ਵਟਾਂਦਰੇ ਅਤੇ ਉਧਾਲਿਆਂ ਔਰਤਾਂ ਦੀ ਧੱਕੇ ਨਾਲ ਕੀਤੀ ਘਰ ਵਾਪਸੀ ਦੀ ਕਥਾ ਨੂੰ ਪਹਿਲੀ ਵਾਰ ਤਫਤੀਸ਼ ਨਾਲ ਬਿਆਨ ਕਰਦੀ ਹੈ ਇਹ ਕਹਾਣੀਆਂ ਵੰਡ ਨਾਲ ਸਬੰਧਤ ਇਕ ਇਤਿਹਾਸਕ ਦਸਤਾਵੇਜ਼ ਜਿਨਾ ਰੁਤਬਾ ਰੱਖਦੀਆਂ ਹਨ ॥