Charhe Turang Udaawe Baaj | ਚੜੇ ਤੁਰੰਗ ਉਡਾਵੈ ਬਾਜ || Jagdeep Singh
ਚੜ੍ਹੇ ਤੁਰੰਗ ਉਡਾਵੇ ਬਾਜ਼ (Charhe Turang Udaawe Baaj) – ਜਗਦੀਪ ਸਿੰਘ ਦੀ ਤੀਜੀ ਕਿਤਾਬ
Jagdeep singh faridkot, ਪੰਜਾਬ ਦੇ ਮਸ਼ਹੂਰ ਲੇਖਕ, ਜਿਨ੍ਹਾਂ ਦੀਆਂ ਕਿਤਾਬਾਂ “ਹੰਨੇ ਹੰਨੇ ਪਾਤਸ਼ਾਹੀ ” (PART 1) ਅਤੇ “ਬੇਲੇਓ ਨਿਕਲਦੇ ਸ਼ੇਰ” (PART 2) ਨੇ ਪਾਠਕਾਂ ਦੇ ਦਿਲਾਂ ‘ਤੇ ਛਾਪ ਛੱਡੀ ਹੈ, ਹੁਣ ਆਪਣੀ ਤੀਜੀ ਕਿਤਾਬ “ਚੜ੍ਹੇ ਤੁਰੰਗ ਉਡਾਵੇ ਬਾਜ਼” ਨਾਲ ਵਾਪਸ ਆਏ ਹਨ।
“Charhe Turang Udaawe Baaj Book” ਕਿਤਾਬ ਦਸਦੀ ਹੈ ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਬੇਹਤਰੀਨ ਮਿਸਾਲ ਹੈ। “Charhe Turang Udaawe Baaj” ਕਿਤਾਬ ਵਿੱਚ ਜ਼ਿੰਦਗੀ ਦੇ ਸੱਚਾਈਆਂ, ਲੜਾਈਆਂ ਅਤੇ ਜਿੱਤ ਦੇ ਅਹਸਾਸ ਨੂੰ ਮਾਨਵਤਾ ਦੇ ਨਜ਼ਰੀਏ ਨਾਲ ਜੌੜਿਆ ਗਿਆ ਹੈ।
📖 ਕੀ ਖਾਸ ਹੈ ਇਸ ਕਿਤਾਬ ਵਿੱਚ?
- ਸ਼ਕਤੀਸ਼ਾਲੀ ਸ਼ਬਦਾਂ ਦਾ ਪ੍ਰਭਾਵਸ਼ਾਲੀ ਵਰਤਾਵ।
- ਸਿਖਾਂ ਵਾਰੇ ਇਤਿਹਾਸ
- ਜਨਰਲ ਪਾਠਕਾਂ ਤੋਂ ਵਿਸ਼ੇਸ਼ ਪਾਠਕਾਂ ਤੱਕ, ਹਰ ਕਿਸੇ ਲਈ।
📌 Mr.jagdeep singh faridkot books ਦੀ ਲਿਖਤ ਤੁਹਾਨੂੰ ਮੋਹ ਲਵੇਗੀ।
ਇਸ ਕਿਤਾਬ ਨੂੰ ਹੁਣ ਹੀ ਪ੍ਰਾਪਤ ਕਰੋ ਅਤੇ ਪੰਜਾਬੀ ਸਾਹਿਤ ਦੇ ਅਨੋਖੇ ਤਜਰਬੇ ਦਾ ਅਨੰਦ ਲਵੋ।
$38.00 Original price was: $38.00.$30.00Current price is: $30.00.
Description
BOOK– chade turang udave baaz book | ਚੜੇ ਤੁਰੰਗ ਉਡਾਵੈ ਬਾਜ ||
WRITER– Jagdeep Singh
PART 1 – Hanne Hanne Paatsahi
Part 2 – Beleyo Nikalde Sher
Part3– Charhe Turang Udaawe Baaj
ਚੜੇ ਤੁਰੰਗ ਉਡਾਵੈ ਬਾਜ || chade turang udave baaz bookਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ। ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ।
ਤੇ ਸਦਾ ਯਾਦ ਰੱਖੋ ਡਰਪੋਕਾਂ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ।
ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ, ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ।
ਹਿਮਾਲਿਆ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤੁਰੰਗਾਂ ’ਤੇ ਸਵਾਰੀ ਕਰਨਾ ਜੋ ਅਟਕਾਂ ਦੇ ਅਟਕਾਇਆਂ ਨਾ ਅਟਕਣ ਤੇ ਜਮਨਾ ਦੇ ਠੱਲਿਆਂ ਨਾ ਠੱਲੇ ਜਾਣ।
ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆਂ ਹਿੱਸੇ ਆਇਆ ਹੈ।
ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ।
ਨਾਨਕਿ ਰਾਜੁ ਚਲਾਇਆ ਦਾ ਤੀਜਾ ਭਾਗ ਸੰਗਤ ਦੇ ਹੱਥਾਂ ਵਿਚ ਆਉਣ ਲਈ ਉਤਾਵਲਾ ਹੈ।
ਅਸੀਸ ਬਖਸ਼ਿਓ।
if you are looking for jagdeep singh net worth we will soon write a blog on this topic till then wait

Reviews
Clear filtersThere are no reviews yet.