Shop

Hanne hanne patshahi || Beleyo niklde sher || Charhe Turang Udaawe Baaj

Original price was: $72.00.Current price is: $65.00.
Book Set - 1.ਹੰਨੈ ਹੰਨੈ ਪਾਤਸ਼ਾਹੀ 2. ਬੇਲਿਉ ਨਿਕਲਦੇ ਸ਼ੇਰ 3. ਚੜੇ ਤੁਰੰਗ ਉਡਾਵੈ ਬਾਜ  WRITER- Jagdeep Singh PART 1 - Hanne Hanne Paatsahi Part 2 - Beleyo Nikalde Sher Part3- Charhe Turang Udaawe Baaj ਚੜੇ ਤੁਰੰਗ ਉਡਾਵੈ ਬਾਜ ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ। ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ। ਤੇ ਸਦਾ ਯਾਦ ਰੱਖੋ ਡਰਪੋਕਾਂ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ। ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ, ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ। ਹਿਮਾਲਿਆ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤੁਰੰਗਾਂ ’ਤੇ ਸਵਾਰੀ ਕਰਨਾ ਜੋ ਅਟਕਾਂ ਦੇ ਅਟਕਾਇਆਂ ਨਾ ਅਟਕਣ ਤੇ ਜਮਨਾ ਦੇ ਠੱਲਿਆਂ ਨਾ ਠੱਲੇ ਜਾਣ। ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆਂ ਹਿੱਸੇ ਆਇਆ ਹੈ। ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ। ਨਾਨਕਿ ਰਾਜੁ ਚਲਾਇਆ ਦਾ ਤੀਜਾ ਭਾਗ ਸੰਗਤ ਦੇ ਹੱਥਾਂ ਵਿਚ ਆਉਣ ਲਈ ਉਤਾਵਲਾ ਹੈ। ਅਸੀਸ ਬਖਸ਼ਿਓ।

Hari singh nallua | ਹਰੀ ਸਿੰਘ ਨਲੂਆ

$18.55
language – Punjabi Author – Baba prem singh hoti mardan Type – Paper Book

Hari singh nalua || ਹਰਿ ਸਿੰਘ ਨਲੂਆ

$18.88
language – Punjabi Author – Baba Prem singh Hoti mardan Type – Hardcopy  

Heer warish shah | ਹੀਰ ਵਾਰਿਸ਼ ਸ਼ਾਹ

$18.55
language – Punjabi Author – Warish shah Type – Paper Book

Hello Main Bol Rahi Haa || soohe akhar

$22.80
Book -Hello Main Bol Rahi Haa || soohe akhar writer/ Book series- Sooha Akhar Type- Novel

How to Make Money In Interaday Trading

$18.00
language – Punjabi Author – Ashwani Gujral Type – Hardcopy

How To Win Friends And Influence People || Lok Vihar

Original price was: $22.99.Current price is: $19.88.
Book- How To Win Friends And Influence People || Lok Vihar Writer- DALE CARNEGIE Type- Motivational Publisher- Autumn Art  

Hum kahan jayenge | ਹਮ ਕਹਾਂ ਜਾਏਂਗੇ

$16.55
language – Punjabi Author – Jagwinder jagga Type – Hard Copy

Hun Main Rape Enjoy Kardi Haa || ਹੁਣ ਮੈਂ ਰੇਪ ਇੰਜੁਆਏ ਕਰਦੀ ਆਂ

Original price was: $22.99.Current price is: $16.55.
Book- Hun Main Rape Enjoy Kardi Haa || ਹੁਣ ਮੈਂ ਰੇਪ ਇੰਜੁਆਏ ਕਰਦੀ ਆਂ Writer- Sukhjeet Type- Novel  

I don’t Love You anymore || ਆਈ ਡੋਂਟ ਲਵ ਯੂ ਅਨੀਮੋਰ

Original price was: $15.00.Current price is: $12.00.
language – Punjabi Author –  Rithvik Singh Type – Paper Book

Ik miyann 2 talwaran || ਇਕ ਮਿਆਨ 2 ਤਲਵਾਰਾਂ

$18.80
language – Punjabi Author – Nanak singh Type – Hardcopy

IK ONKAR SATNAM – NANAK BANI || ੴ ਸਤਿਨਾਮ – ਨਾਨਕ ਬਾਣੀ

Original price was: $28.00.Current price is: $24.55.
Beautiful and brief  translation of "Shri Japji sahib ji ".