Shop
Filter by price
Stock status
Showing 37–48 of 220 results
Ehna Mundyan jaldi mar jana || ਇਹਨਾਂ ਮੁੰਡਿਆਂ ਜਲਦੀ ਮਰ ਜਾਣਾ
language – Punjabi
Author – GurBachan
Type – Paper Book
Gautam Toh Taaski Tak || ਗੌਤਮ ਤੋਂ ਤਾਸਕੀ ਤੱਕ
Book- Gautam Toh Taaski Tak || ਗੌਤਮ ਤੋਂ ਤਾਸਕੀ ਤੱਕ
Writer- Harpal Singh Pannu
Type- Novel
Girls hostel || ਗਰਲਜ ਹੋਸਟਲ || ਮਨਦੀਪ ਔਲਖ
language – Punjabi
Author – Mandeep Aulakh
Type – Paper Book
Go with the Flow – Tote Bag
Hanne hanne patshahi || Beleyo niklde sher || Charhe Turang Udaawe Baaj
Book Set
– 1.ਹੰਨੈ ਹੰਨੈ ਪਾਤਸ਼ਾਹੀ
2. ਬੇਲਿਉ ਨਿਕਲਦੇ ਸ਼ੇਰ
3. ਚੜੇ ਤੁਰੰਗ ਉਡਾਵੈ ਬਾਜ
WRITER- Jagdeep Singh
PART 1 – Hanne Hanne Paatsahi
Part 2 – Beleyo Nikalde Sher
Part3- Charhe Turang Udaawe Baaj
ਚੜੇ ਤੁਰੰਗ ਉਡਾਵੈ ਬਾਜ
ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ। ਸਾਡੇ ਵਡੇਰੇ ਘੋੜਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ। ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ। ਛੋਟੀਆਂ ਸ਼ੈਆਂ ਦੀ ਪ੍ਰਾਪਤੀ ’ਤੇ ਵਕਤੀ ਜਹੀਂ ਖੁਸ਼ੀ ਨਾ ਕਰੋ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਕਦ ਤੁਸੀਂ ਮੁੜ ਘੋੜਿਆਂ ’ਤੇ ਸਵਾਰ ਹੋ ਕੇ ਆਓ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਝੁਲਾਓ।
ਤੇ ਸਦਾ ਯਾਦ ਰੱਖੋ ਡਰਪੋਕਾਂ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ।
ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ, ਹਾਂ ਜੇ ਜੰਗਲ ਹੀ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ।
ਹਿਮਾਲਿਆ ਤੋਂ ਉੱਚੀ ਉਡਾਨ ਭਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤੁਰੰਗਾਂ ’ਤੇ ਸਵਾਰੀ ਕਰਨਾ ਜੋ ਅਟਕਾਂ ਦੇ ਅਟਕਾਇਆਂ ਨਾ ਅਟਕਣ ਤੇ ਜਮਨਾ ਦੇ ਠੱਲਿਆਂ ਨਾ ਠੱਲੇ ਜਾਣ।
ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆਂ ਹਿੱਸੇ ਆਇਆ ਹੈ।
ਦੁਨੀਆਂ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ।
ਨਾਨਕਿ ਰਾਜੁ ਚਲਾਇਆ ਦਾ ਤੀਜਾ ਭਾਗ ਸੰਗਤ ਦੇ ਹੱਥਾਂ ਵਿਚ ਆਉਣ ਲਈ ਉਤਾਵਲਾ ਹੈ।
ਅਸੀਸ ਬਖਸ਼ਿਓ।
How To Win Friends And Influence People || Lok Vihar
Hun Main Rape Enjoy Kardi Haa || ਹੁਣ ਮੈਂ ਰੇਪ ਇੰਜੁਆਏ ਕਰਦੀ ਆਂ
Book– Hun Main Rape Enjoy Kardi Haa || ਹੁਣ ਮੈਂ ਰੇਪ ਇੰਜੁਆਏ ਕਰਦੀ ਆਂ
Writer– Sukhjeet
Type– Novel
I don’t Love You anymore || ਆਈ ਡੋਂਟ ਲਵ ਯੂ ਅਨੀਮੋਰ
language – Punjabi
Author – Rithvik Singh
Type – Paper Book
IK ONKAR SATNAM – NANAK BANI || ੴ ਸਤਿਨਾਮ – ਨਾਨਕ ਬਾਣੀ
Beautiful and brief translation of “Shri Japji sahib ji “.
Ishq kita par luk ke kita || ਇਸ਼ਕ ਕੀਤਾ ਪਰ ਲੁਕ ਕੇ ਕੀਤਾ
Name – Ishq kita par luk ke kita || ਇਸ਼ਕ ਕੀਤਾ ਪਰ ਲੁਕ ਕੇ ਕੀਤਾ
writer- KARAN AULAKH
Type- Sad poetry
Japji Sahib Sateek ||ਜਪੁ ਜੀ ਸਾਹਿਬ ਸਟੀਕ
Book – Japji Sahib Sateek ||ਜਪੁ ਜੀ ਸਾਹਿਬ ਸਟੀਕ
Writer- Professor Sahib Singh
Type- Religious
Jaun Elia Books || ਜੌਨ ਏਲੀਆ ਦੀਆਂ ਕਿਤਾਬਾਂ
Books – Jaun Elia Books || ਜੌਨ ਏਲੀਆ ਦੀਆਂ ਕਿਤਾਬਾਂ
Writer – Jaun Elia
Type – Gazal/poetry