Shop

ਗੁੰਗੀਆਂ ਕੰਧਾਂ || GUNGIYAA KANDHA

Original price was: $19.20.Current price is: $14.99.

BOOK– ਗੁੰਗੀਆਂ ਕੰਧਾਂ || GUNGIYAA KANDHA
WRITER-  GAGANJOT & HARMANDEEP

TYPE- POETRY

ਜਿਉਂਦਾ ਰਹਿ !! || Jeounda Reh

Original price was: $20.99.Current price is: $15.99.

BOOK – ਜਿਉਂਦਾ ਰਹਿ !! || Jeounda Reh

WRITER– KALAM DA ASHIQ

TYPE – POETRY

PUBLISHED BY NAVI PAKHI IN 2024

ਦਾ ਰੀਅਲ਼ ਰੀਜ਼ਨ ਵਾਏ ਲ਼ੇਜੈਂਡ ਡਾਇਡ || The real reason reason why legend died

Original price was: $27.99.Current price is: $24.20.

Book – ਦਾ ਰੀਅਲ਼ ਰੀਜ਼ਨ ਵਾਏ ਲ਼ੇਜੈਂਡ ਡਾਇਡ || “The real reason reason why legend died Book”

WRITER– Manjinder Makha

About – This book reveals the  Mystery behind Sidhu Moosewala’s death

ਲੇਖਕ ਸਿੱਧੂ ਦਾ ਬਹੁਤ ਕਰੀਬੀ ਦੋਸਤ, ਗੁਆਂਢੀ ਪਿੰਡ ਦਾ ਰਹਿਣ ਵਾਲਾ ਤੇ ਪੇਸ਼ੇ ਤੋਂ ਕਵੀ, ਨਾਵਲਕਾਰ ਤੇ ਅਧਿਆਪਕ ਹੈ।ਸਿੱਧੂ ਦੇ ਸਭ ਤੋਂ ਨੇੜਲੇ ਬੰਦਿਆਂ ਚੋਂ ਹੋਣ ਕਰਕੇ ਉਸਨੇ ਬੜਾ ਕੁਝ ਆਪ ਅੱਖੀਂ ਵਾਪਰਦਾ ਵੇਖਿਆ ਹੈ।

ਕਿਵੇਂ ਉਹ ਸਟਾਰਡਮ ਤੋਂ ਭੱਜਣ ਲੱਗਾ, ਉਸਦੀ ਅਸਲੀ ਸੋਚ ਕੀ ਸੀ, ਉਸਦੇ ਕਤਲ ਦੇ ਹਾਲਾਤ ਤੇ ਕਾਰਨ ਇਹ ਸਭ ਸਮਝਣ ਲਈ ਇਹ ਬਿਹਤਰੀਨ ਕਿਤਾਬ ਹੈ।

ਲਿਖਣ ਸ਼ੈਲੀ ਬਹੁਤ ਰੋਚਕ ਹੈ ਤੇ ਕਿਤਾਬ ਇੱਕੋ ਵਾਰ ਚ ਹੀ ਪੂਰੀ ਕੀਤੇ ਬਿਨਾਂ ਉੱਠਣਾ ਮੁਸ਼ਕਿਲ ਹੈ।

ਨੇਤਰ || Netar

Original price was: $19.99.Current price is: $16.99.

Book- ਨੇਤਰ || Netar

Writer- Surjit Singh Daumajra

Type- Novel

ਪੰਜਵਾ ਸਾਹਿਬਜ਼ਾਦਾ || Panjwa Sahibzada

Original price was: $20.00.Current price is: $19.88.

Book– ਪੰਜਵਾ ਸਾਹਿਬਜ਼ਾਦਾ || Panjwa Sahibzada

Writer-  Baldev singh

Type- Historical / Sikh History

ਪਿੰਜਰ || Pinjar

Original price was: $19.55.Current price is: $14.99.

Book – ਪਿੰਜਰ || Pinjar

Writer- Amrita Pritam

Type- Novel

ਪਿੰਡਾਂ ਆਲ਼ੇ || Pinda Aale

Original price was: $19.66.Current price is: $17.22.

Book – ਪਿੰਡਾਂ ਆਲ਼ੇ || Pinda Aale

Writer- Prem Singh Nainowalia

Type– Novel

Content– Stories from punjab villages

ਬੋਡੀ ਲੈਂਗੂਏਜ || Body Language

Original price was: $30.00.Current price is: $18.00.

Book name- ਬੋਡੀ ਲੈਂਗੂਏਜ || Body Language

Author – James Borg

Book Type- Hardcopy

ਭਾਰਤ ਦਾ ਇੱਕ ਪਾਸਾ || Bharat Da Ikk Paasa

Original price was: $21.88.Current price is: $15.55.

BOOK – ਭਾਰਤ ਦਾ ਇੱਕ ਪਾਸਾ || Bharat Da Ikk Paasa

Writer- Harcharan singh Chohla

Type– Travel

Language– Punnjabi

ਮਰਜੀਵੜਾ ਜਸਵੰਤ ਸਿੰਘ ਖਾਲੜਾ || Marjiwrha Jaswant singh Khalrha

Original price was: $19.00.Current price is: $17.99.

BOOK NAME–  ਮਰਜੀਵੜਾ ਜਸਵੰਤ ਸਿੰਘ ਖਾਲੜਾ

WRITER– ਗੁਰਮੀਤ ਕੌਰ

ਲੇਖਕ ਬਾਰੇ – ਗੁਰਮੀਤ ਕੌਰ ਇੱਕ ਬਾਲ ਲੇਖਕ, ਕਹਾਣੀਕਾਰ ਅਤੇ ਪੰਜਾਬੀ ਭਾਸ਼ਾ ਦੀ ਅਧਿਆਪਕਾ ਹੈ। ਉਸਨੇ “ਫਾਸੀਨੇਟਿੰਗ ਫੋਕਟੇਲਜ਼ ਆਫ਼ ਪੰਜਾਬ” ਕਿਤਾਬ ਲੜੀ ਲਿਖੀ ਅਤੇ ਪ੍ਰਕਾਸ਼ਿਤ ਕੀਤੀ ਹੈ, ਜੋ ਕਿ ਪਹਿਲੀ ਦੋਭਾਸ਼ੀ, ਚਿੱਤਰਿਤ ਕਿਤਾਬ ਲੜੀ ਹੈ ਜਿਸਨੇ ਪੰਜਾਬ ਬਾਰੇ ਬਾਲ ਸਾਹਿਤ ਵਿੱਚ ਦਿਲਚਸਪੀ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ ਹੈ।ਦੋ ਬੱਚਿਆਂ ਦੀ ਮਾਂ, ਗੁਰਮੀਤ ਨੇ ਆਪਣੇ ਪੱਚੀ ਸਾਲਾਂ ਦੇ ਲੰਬੇ ਸਾਫਟਵੇਅਰ ਇੰਜੀਨੀਅਰਿੰਗ ਕੈਰੀਅਰ ਤੋਂ ਇੱਕ ਪੂਰੇ ਸਮੇਂ ਦੇ ਪ੍ਰਕਾਸ਼ਕ ਅਤੇ ਪੰਜਾਬ ਅਤੇ ਪੰਜਾਬੀ ਭਾਸ਼ਾ ਲਈ ਇੱਕ ਕਾਰਕੁਨ ਬਣਨ ਵੱਲ ਰੁਖ਼ ਕੀਤਾ। ਉਹ ਅਟਲਾਂਟਾ, ਜੀਏ, ਅਮਰੀਕਾ ਵਿੱਚ ਰਹਿੰਦੀ ਹੈ।

ਮੁਹੱਬਤ ਕਰ ਕੇ ਵੇਖੀਏ || Mohabat Karke Vekhiye

Original price was: $16.99.Current price is: $14.55.

Book– ਮੁਹੱਬਤ ਕਰ ਕੇ ਵੇਖੀਏ || Mohabat Karke Vekhiye

Writer- Harnoor

Type- Romantic poetry