Sikh Raj Da Rahasmayi Ithas || ਸਿੱਖ ਰਾਜ ਦਾ ਰਹੱਸਮਈ ਇਤਿਹਾਸ
Book name – Sikh Raj Da Rahasmayi Ithas (The Secret History Of Khalsa Darbar)
language – Punjabi
Author – George Carmichael Smyth
Editor – Translated, Jaspal Singh Ghai (Prof.)
Type – Hardcopy 240 pages
Simran Kitab Ghar is Most Trusted store to buy Books online Whether you are in Canada , Australia ,UK , India or In America we will Deliver to you For any query please Click on Whats app button Below.
$19.00 Original price was: $19.00.$17.99Current price is: $17.99.
Description
ਜਾਰਜ ਕਾਰਮਾਈਕਲ ਸਮਿਥ ਇਕ ਅੰਗਰੇਜ਼ ਫੌਜੀ ਅਫ਼ਸਰ ਸੀ ਜੋ ਘੋੜਸਵਾਰ ਸੈਨਾ ਦੇ ਮੇਜਰ ਤੋਂ ਤਰੱਕੀ ਕਰਦਾ ਕਰਦਾ ਮੇਜਰ ਜਨਰਲ ਦੇ ਅਹੁਦੇ ਤਕ ਪੁੱਜਾ। ਬੰਗਾਲ ਦੇ ਨਾਲ ਨਾਲ ਉਸ ਦਾ ਪੰਜਾਬ ਨਾਲ ਵੀ ਰਾਬਤਾ ਰਿਹਾ ਅਤੇ ਉਹ ਕੁਝ ਚਿਰ ਲਾਹੌਰ ਵਿਚਲੀ ਅੰਗਰੇਜ਼ੀ ਘੋੜਸਵਾਰ ਸੈਨਾ ਦਾ ਇੰਚਾਰਜ ਵੀ ਰਿਹਾ । ਇਕ ਫੌਜੀ ਅਫ਼ਸਰ ਹੋਣ ਦੇ ਨਾਲ ਨਾਲ ਉਹ ਅੰਗਰੇਜ਼ੀ ਗੁਪਤਚਰ ਵਿਭਾਗ ਨਾਲ ਵੀ ਸੰਬੰਧਿਤ ਸੀ ਅਤੇ ਪੰਜਾਬ ਨਾਲ ਸੰਬੰਧਿਤ ਸਾਰੀਆ ਖੁਫ਼ੀਆ ਰਿਪੋਰਟਾਂ ਉਸ ਕੋਲ ਪੁੱਜਦੀਆਂ ਸਨ। ਉਨ੍ਹਾਂ ਗੁਪਤ ਰਿਪੋਰਟਾਂ ਦੇ ਆਧਾਰ ‘ਤੇ ਹੀ ਉਸ ਨੇ ਇਸ ਕਿਤਾਬ ਦੀ ਰਚਨਾ ਕੀਤੀ ਹੈ।
ਇਹ ਕਿਤਾਬ ਉਸ ਦੀ ਅੰਗਰੇਜ਼ੀ ਕਿਤਾਬ ‘Secret History of the Khalsa Darbar ਦਾ ਪੰਜਾਬੀ ਅਨੁਵਾਦ ਹੈ । ਇਸ ਵਿਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆ ਤੋਂ ਗੱਲ ਸ਼ੁਰੂ ਕਰ ਕੇ ਪਹਿਲੀ ਸਿੱਖ-ਅੰਗਰੇਜ਼ ਲੜਾਈ ਵਿਚ ਸਿੱਖ ਫੌਜਾਂ ਦੀ ਹਾਰ ਉਪਰੰਤ ਸਿੱਖ ਰਾਜ ਦੇ ਅੰਗਰੇਜ਼ਾਂ ਅਧੀਨ ਹੋਣ ਤਕ ਦੇ ਇਤਿਹਾਸਕ ਬਿਰਤਾਂਤ ਨੂੰ ਪੇਸ਼ ਕੀਤਾ ਹੈ । ਇਸ ਕਿਤਾਬ ਦਾ ਪੰਜਾਬੀ ਅਨੁਵਾਦ ਪ੍ਰੋ ਜਸਪਾਲ ਘਈ ਜੀ ਨੇ ਕੀਤਾ ਹੈ।
Hurry Up order Now and get it in only 7 days
✅Worldwide shipping available 🚚
If You are searching Sikh raj da rahasyamayi itihas book pdf then we declare that we do not provide pdf books. we sell only hardcore books.

Reviews
Clear filtersThere are no reviews yet.