Description
BOOK– sher- a-Punjab Maharaja Ranjit Singh || ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
Writer– Prem singh Hoti Mardaan
Type – Sikh history
Original price was: $18.99.$17.88Current price is: $17.88.
BOOK– sher- a-Punjab Maharaja Ranjit Singh || ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
Writer– Prem singh Hoti Mardaan
Type – Sikh history
BOOK– sher- a-Punjab Maharaja Ranjit Singh || ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
Writer– Prem singh Hoti Mardaan
Type – Sikh history
Noor kaur –
Best book to know about our sikh history. Maharaja was the Gem of Punjab. Best service provided by Simran in terms of delivery and recommendation.
Thanks Simran kitab ghar!!
Dilmanjot singh –
ਸਾਰੀ ਕਿਤਾਬ ਵਿੱਚ ਜਿੱਥੇ ਰਣਜੀਤ ਸਿੰਘ ਦੀ ਰਾਜਨੀਤਿਕ ਸਮਝ ਅਤੇ ਸੁਭਾਅ ਦਾ ਜ਼ਿਕਰ ਹੈ, ਉਥੇ ਹੀ ਉਸ ਦੀਆਂ ਜੰਗਾਂ ਦੀ ਬਿਆਨਵਾਰੀ ਅਤੇ ਉਨ੍ਹਾਂ ਨੇ ਜਿੱਤੀਆਂ ਸੈਨਿਕ ਸ਼ਕਤੀਆਂ ਦੇ ਰੂਪ ਵਿੱਚ ਵੀ ਕਾਫੀ ਵਿਸਥਾਰ ਨਾਲ ਲ਼ਿਖਿਆ ਹੈ। ਇਹ ਪੁਸਤਕ ਨਾ ਸਿਰਫ ਪੰਜਾਬੀ ਇਤਿਹਾਸ ਦੇ ਸ਼ੌਕੀਨ ਦਿਆਂ ਲਈ, ਸਗੋਂ ਸਾਰਿਆ ਧਰਮਾਂ ਦੇ ਲੋਕਾਂ ਲਈ ਵੀ ਇੱਕ ਮਹੱਤਵਪੂਰਨ ਸਰੋਤ ਬਣ ਗਈ ਹੈ।
ਸਮੁੱਚੀ ਤੌਰ ਤੇ, ਇਹ ਕਿਤਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸ਼ਾਸਨ ਦੇ ਜੀਵੰਤ ਤੋਂ ਭਰਪੂਰ ਹੈ, ਜਿਸ ਨਾਲ ਪੜਨ ਆਲੇ ਉਹਨਾਂ ਦੀ ਰਾਜਨੀਤਿਕ ਕਲਾਵਾਂ ਅਤੇ ਜੀਵਨ ਦੀ ਕਈ ਅਹਮ ਪਹਲੂਆਂ ਨੂੰ ਸਮਝ ਸਕਦੇ ਹਨ।
ਜ਼ਰੂਰ ਪੜਿਉ 🌸🙏🏻