ਵੰਡ ਨੇ ਉਹਨਾਂ ਹੀ ਲੋਕਾਂ ਨੂੰ ਹੀ ਮਾਨਸਿਕ ਰੋਗੀ ਨਹੀਂ ਬਣਾਇਆ ਜੋ ਇਸ ਦੇ ਚਸ਼ਮਦੀਦ ਗਵਾਹ ਸਨ !ਸਗੋਂ ! ਪਾਗਲਪਣ ਦੇ ਲੱਛਣ ਅਗਲੀਆਂ ਪੀੜ੍ਹੀਆਂ ਵਿਚ ਵੀ ਅਗਾਂਹ ਤੁਰਦੇ ਗਏ ਭਾਰਤ ਪਾਕਿਸਤਾਨ ਵੰਡ ਤੋਂ ਕਰੀਬਨ ਤਿੰਨ ਕੁ ਸਾਲ ਬਾਅਦ ਮਜ਼੍ਹਬ ਦੇ ਆਧਾਰ ਤੇ ਪਾਗਲਖਾਨੇ ਦੇ ਵਟਾਂਦਰੇ ਨੂੰ ਇਸ ਤਰ੍ਹਾਂ ਅੰਜ਼ਾਮ ਦਿੱਤਾ ਗਿਆ ਕਿ ਉਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਨਹੀਂ ਮਿਲ਼ਦੀ
ਵਟਾਂਦਰੇ ਦੌਰਾਨ ਜਿੰਨੀ ਗਿਣਤੀ ਵਿਚ ਹਿੰਦੂ ਸਿੱਖ ਪਾਗਲਾਂ ਨੂੰ ਹਿੰਦੁਸਤਾਨ ਭੇਜਿਆ ਬਦਲੇ ਵਿਚ ਉਹਨੇ ਦੀ ਗਿਣਤੀ ਵਿੱਚ ਮੁਸਲਮਾਨ ਪਾਗਲਾਂ ਨੂੰ ਹਿੰਦੁਸਤਾਨ ਵਿੱਚੋਂ ਪਾਕਿਸਤਾਨ ਭੇਜਿਆ ਗਿਆ ਅਣਵੰਡੇ ਪੰਜਾਬ ਕੋਲ ਇੱਕੋ ਇੱਕ ਵੱਡਾ ਤੇ ਸਾਂਝਾਂ ਪਾਗਲਖਾਨਾ ਸੀ ਲਾਹੌਰ ਦਾ ਪਾਗਲਖਾਨਾ ਜੋ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਿਆ ਤੇ ਚੜ੍ਹਦੇ ਪੰਜਾਬ ਨੂੰ ਅੰਮ੍ਰਿਤਸਰ ਦੇ ਵਿੱਚ ਨਵਾਂ ਪਾਗਲਖਾਨਾ ਬਣਾਓਣਾ ਪਿਆ, ਇਹ ਕਿਤਾਬ ਪਾਗਲਾਂ ਦੇ ਵਟਾਂਦਰੇ ਅਤੇ ਉਧਾਲਿਆਂ ਔਰਤਾਂ ਦੀ ਧੱਕੇ ਨਾਲ ਕੀਤੀ ਘਰ ਵਾਪਸੀ ਦੀ ਕਥਾ ਨੂੰ ਪਹਿਲੀ ਵਾਰ ਤਫਤੀਸ਼ ਨਾਲ ਬਿਆਨ ਕਰਦੀ ਹੈ ਇਹ ਕਹਾਣੀਆਂ ਵੰਡ ਨਾਲ ਸਬੰਧਤ ਇਕ ਇਤਿਹਾਸਕ ਦਸਤਾਵੇਜ਼ ਜਿਨਾ ਰੁਤਬਾ ਰੱਖਦੀਆਂ ਹਨ ॥

India
UK

Reviews
Clear filtersThere are no reviews yet.