BOOK NAME– ਅਸਲੀ ਇਨਸਾਨ ਦੀ ਕਹਾਣੀ
WRITER-ਬੋਰਿਸ ਪੋਲੇਵੋਇ
DESCRIPTION-
ਕਿਤਾਬ ਅਸਲੀ ਇਨਸਾਨ ਦੀ ਕਹਾਣੀ ਲੇਖਕ *ਬੋਰਿਸ ਪੋਲੇਵੋਇ* ਦੁਆਰਾ ਲਿਖੀ ਗਈ ਹੈ। ਇਹ ਕਹਾਣੀ ਦੂਜੇ ਵਿਸ਼ਵ ਯੁੱਧ ਦੌਰਾਨ ਦੀ ਸਚੀ ਘਟਨਾ ‘ਤੇ ਆਧਾਰਿਤ ਹੈ, ਜੋ ਜੰਗ ਵਿੱਚ ਘਾਇਲ ਹੋਣ ਤੋਂ ਬਾਅਦ ਦੋਨੋ ਲੱਤਾਂ ਗੁਆ ਬੈਠਦਾ ਹੈ, ਪਰ ਫਿਰ ਵੀ ਆਪਣੀ ਇੱਛਾ-ਸ਼ਕਤੀ ਅਤੇ ਹੌਂਸਲੇ ਨਾਲ ਦੁਬਾਰਾ ਉਡਾਣ ਭਰਦਾ ਹੈ।
ਇਹ ਕਿਤਾਬ ਮਨੁੱਖੀ ਹੌਂਸਲੇ, ਜਜ਼ਬੇ ਅਤੇ ਕਦੇ ਹਾਰ ਨਾ ਮੰਨਣ ਵਾਲੀ ਰੂਹ ਦੀ ਪ੍ਰੇਰਣਾਦਾਇਕ ਕਹਾਣੀ ਹੈ।

India
UK

Reviews
Clear filtersThere are no reviews yet.