Filter by price
Stock status
Showing 37–48 of 136 results
Kalleya Da Kafla || ਕੱਲਿਆਂ ਦਾ ਕਾਫ਼ਲਾ
Kamm Vadh Gallan Ghat || Build Dont Talk
Book - Kamm Vadh Gallan Ghat|| Build Dont Talk
Raj Shamani’s Blueprint for Success
ਕਿਤਾਬ: "Build Dont Talk" (Punjabi Edition)
"ਬਿਲਡ, ਡੋਂਟ ਟਾਕ" ਰਾਜ ਸ਼ਮਾਨੀ ਦੀ ਇੱਕ ਪ੍ਰੇਰਣਾਦਾਇਕ ਗਾਈਡ ਹੈ ਜੋ ਤੁਹਾਨੂੰ ਆਪਣੀਆਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਤਰੀਕਿਆਂ ਬਾਰੇ ਦੱਸਦੀ ਹੈ। ਇਹ ਕਿਤਾਬ ਚਾਰ ਅਧਿਆਇਆਂ ਵਿੱਚ ਵੰਡੀ ਹੋਈ ਹੈ ਜੋ ਤੁਹਾਡੇ ਜੀਵਨ ਨੂੰ ਚੁਸਤ ਅਤੇ ਸਫਲ ਬਣਾਉਣ ਲਈ ਜ਼ਰੂਰੀ ਤਰੀਕਿਆਂ ਵਾਰੇ ਦਸਦੀ ਹੈ । 1. ਆਪਣੀ ਸਿੱਖਿਆ ਬਣਾਓ: ਆਪਣੇ ਵਿਅਕਤੀਗਤ ਸਿੱਖਣ ਅੰਦਾਜ਼ ਨੂੰ ਪਛਾਣੋ ਅਤੇ ਵਧੀਆ ਢੰਗ ਨਾਲ ਨਵੇਂ ਜ਼ਨੂੰਨ ਅਤੇ ਤਜਰਬਿਆਂ ਰਾਹੀਂ ਤਰੱਕੀ ਕਰੋ। ਇਹ ਅਧਿਆਇ ਤੁਹਾਨੂੰ ਆਪਣੇ ਤਰੀਕੇ 'ਚ ਬਿਹਤਰ ਬਣਨ ਅਤੇ ਹੌਲੀ-ਹੌਲੀ ਪਰੰਤੂ ਲਗਾਤਾਰ ਵਧਣ ਦੀ ਪ੍ਰੇਰਣਾ ਦਿੰਦਾ ਹੈ। 2. ਆਪਣਾ ਕੰਮ ਬਣਾਓ: ਆਪਣੇ ਸ਼ੌਕ ਅਤੇ ਰੁਚੀਆਂ ਨਾਲ ਮਿਲਦਾ-ਜੁਲਦਾ ਕੰਮ ਚੁਣੋ, ਚਾਹੇ ਆਪਣਾ ਵਪਾਰ ਹੋਵੇ ਜਾਂ ਨੌਕਰੀ। ਗਾਹਕਾਂ ਦੀਆਂ ਲੋੜਾਂ ਨੂੰ ਸਮਝੋ ਅਤੇ ਉਹਨਾਂ ਲਈ ਮੁੱਲਵਾਨ ਸੇਵਾਵਾਂ ਦਿਓ। 3. ਆਪਣੀ ਦੌਲਤ ਬਣਾਓ: ਖਰੀਦਦਾਰ ਬਣਨ ਦੀ ਬਜਾਏ ਕੁਝ ਨਵਾਂ ਬਣਾਉ। ਆਪਣੇ ਪੈਸੇ ਨੂੰ ਸਿਆਣੀ ਯੋਜਨਾ ਨਾਲ ਮਿਊਚੁਅਲ ਫੰਡ, ਸ਼ੇਅਰ ਜਾਂ ਵਪਾਰ 'ਚ ਲਗਾਓ ਅਤੇ ਲੰਬੇ ਸਮੇਂ ਦੀ ਆਮਦਨ ਵਧਾਓ। 4. ਆਪਣੀ ਵਿਰਾਸਤ ਬਣਾਓ: ਲਗਾਤਾਰ ਮਿਹਨਤ ਅਤੇ ਚੰਗੀਆਂ ਆਦਤਾਂ ਨਾਲ ਆਪਣੀ ਵਿਅਕਤੀਗਤ ਪਛਾਣ ਬਣਾਓ। ਹੌਲੀ-ਹੌਲੀ ਤਰੱਕੀ ਨਾਲ ਆਪਣੀ ਵਿਰਾਸਤ ਬਣਾਉ। ਇਹ ਕਿਉਂ ਖਰੀਦੋ?- ਪੰਜਾਬੀ ਭਾਸ਼ਾ 'ਚ ਉਪਲਬਧ
- ਨੌਜਵਾਨਾਂ, ਉਦਯੋਗਪਤੀਆਂ ਅਤੇ ਪ੍ਰੋਫੈਸ਼ਨਲਸ ਲਈ ਸਰੋਤ
- Lifestyle ਅਤੇ ਕਾਰੋਬਾਰ ਵਿੱਚ ਤਰੱਕੀ ਲਈ ਚੰਗੇ ਸੁਝਾਅ
Kharku Sangarsh di Saakhi || ਖੜਕੂ ਸੰਘਰਸ਼ ਦੀ ਸਾਖੀ
Khoon De Sohile || ਖੂਨ ਦੇ ਸੋਹਿਲੇ
Khushiya Da Course ||ਖੁਸ਼ੀਆ ਦਾ ਕੋਰਸ
Kissay Muhabbat de || ਕਿੱਸੇ ਮੁਹੱਬਤ ਦੇ ਦੇਬੀ ਮਖਸੂਸਪੁਰੀ
LAHORE DA PAGALKHANA || ਲਾਹੌਰ ਦਾ ਪਾਗਲਖਾਨਾ
BOOK -LAHORE DA PAGALKHANA || ਲਾਹੌਰ ਦਾ ਪਾਗਲਖਾਨਾ
WRITER- ANURIDH KALA
TYPE- NOVEL
ਵੰਡ ਨੇ ਉਹਨਾਂ ਹੀ ਲੋਕਾਂ ਨੂੰ ਹੀ ਮਾਨਸਿਕ ਰੋਗੀ ਨਹੀਂ ਬਣਾਇਆ ਜੋ ਇਸ ਦੇ ਚਸ਼ਮਦੀਦ ਗਵਾਹ ਸਨ !ਸਗੋਂ ! ਪਾਗਲਪਣ ਦੇ ਲੱਛਣ ਅਗਲੀਆਂ ਪੀੜ੍ਹੀਆਂ ਵਿਚ ਵੀ ਅਗਾਂਹ ਤੁਰਦੇ ਗਏ ਭਾਰਤ ਪਾਕਿਸਤਾਨ ਵੰਡ ਤੋਂ ਕਰੀਬਨ ਤਿੰਨ ਕੁ ਸਾਲ ਬਾਅਦ ਮਜ਼੍ਹਬ ਦੇ ਆਧਾਰ ਤੇ ਪਾਗਲਖਾਨੇ ਦੇ ਵਟਾਂਦਰੇ ਨੂੰ ਇਸ ਤਰ੍ਹਾਂ ਅੰਜ਼ਾਮ ਦਿੱਤਾ ਗਿਆ ਕਿ ਉਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਨਹੀਂ ਮਿਲ਼ਦੀ ਵਟਾਂਦਰੇ ਦੌਰਾਨ ਜਿੰਨੀ ਗਿਣਤੀ ਵਿਚ ਹਿੰਦੂ ਸਿੱਖ ਪਾਗਲਾਂ ਨੂੰ ਹਿੰਦੁਸਤਾਨ ਭੇਜਿਆ ਬਦਲੇ ਵਿਚ ਉਹਨੇ ਦੀ ਗਿਣਤੀ ਵਿੱਚ ਮੁਸਲਮਾਨ ਪਾਗਲਾਂ ਨੂੰ ਹਿੰਦੁਸਤਾਨ ਵਿੱਚੋਂ ਪਾਕਿਸਤਾਨ ਭੇਜਿਆ ਗਿਆ ਅਣਵੰਡੇ ਪੰਜਾਬ ਕੋਲ ਇੱਕੋ ਇੱਕ ਵੱਡਾ ਤੇ ਸਾਂਝਾਂ ਪਾਗਲਖਾਨਾ ਸੀ ਲਾਹੌਰ ਦਾ ਪਾਗਲਖਾਨਾ ਜੋ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਿਆ ਤੇ ਚੜ੍ਹਦੇ ਪੰਜਾਬ ਨੂੰ ਅੰਮ੍ਰਿਤਸਰ ਦੇ ਵਿੱਚ ਨਵਾਂ ਪਾਗਲਖਾਨਾ ਬਣਾਓਣਾ ਪਿਆ, ਇਹ ਕਿਤਾਬ ਪਾਗਲਾਂ ਦੇ ਵਟਾਂਦਰੇ ਅਤੇ ਉਧਾਲਿਆਂ ਔਰਤਾਂ ਦੀ ਧੱਕੇ ਨਾਲ ਕੀਤੀ ਘਰ ਵਾਪਸੀ ਦੀ ਕਥਾ ਨੂੰ ਪਹਿਲੀ ਵਾਰ ਤਫਤੀਸ਼ ਨਾਲ ਬਿਆਨ ਕਰਦੀ ਹੈ ਇਹ ਕਹਾਣੀਆਂ ਵੰਡ ਨਾਲ ਸਬੰਧਤ ਇਕ ਇਤਿਹਾਸਕ ਦਸਤਾਵੇਜ਼ ਜਿਨਾ ਰੁਤਬਾ ਰੱਖਦੀਆਂ ਹਨ ॥
LOVE MARRIAGE || ਲਵ ਮੈਰਿਜ
Load more products
Loading...