Novel

ਦਾ ਰੀਅਲ਼ ਰੀਜ਼ਨ ਵਾਏ ਲ਼ੇਜੈਂਡ ਡਾਇਡ || The real reason reason why legend died

Original price was: $27.99.Current price is: $18.99.
Book - ਦਾ ਰੀਅਲ਼ ਰੀਜ਼ਨ ਵਾਏ ਲ਼ੇਜੈਂਡ ਡਾਇਡ || "The real reason reason why legend died Book" WRITER- Manjinder Makha About - This book reveals the  Mystery behind Sidhu Moosewala's death ਲੇਖਕ ਸਿੱਧੂ ਦਾ ਬਹੁਤ ਕਰੀਬੀ ਦੋਸਤ, ਗੁਆਂਢੀ ਪਿੰਡ ਦਾ ਰਹਿਣ ਵਾਲਾ ਤੇ ਪੇਸ਼ੇ ਤੋਂ ਕਵੀ, ਨਾਵਲਕਾਰ ਤੇ ਅਧਿਆਪਕ ਹੈ।ਸਿੱਧੂ ਦੇ ਸਭ ਤੋਂ ਨੇੜਲੇ ਬੰਦਿਆਂ ਚੋਂ ਹੋਣ ਕਰਕੇ ਉਸਨੇ ਬੜਾ ਕੁਝ ਆਪ ਅੱਖੀਂ ਵਾਪਰਦਾ ਵੇਖਿਆ ਹੈ। ਕਿਵੇਂ ਉਹ ਸਟਾਰਡਮ ਤੋਂ ਭੱਜਣ ਲੱਗਾ, ਉਸਦੀ ਅਸਲੀ ਸੋਚ ਕੀ ਸੀ, ਉਸਦੇ ਕਤਲ ਦੇ ਹਾਲਾਤ ਤੇ ਕਾਰਨ ਇਹ ਸਭ ਸਮਝਣ ਲਈ ਇਹ ਬਿਹਤਰੀਨ ਕਿਤਾਬ ਹੈ। ਲਿਖਣ ਸ਼ੈਲੀ ਬਹੁਤ ਰੋਚਕ ਹੈ ਤੇ ਕਿਤਾਬ ਇੱਕੋ ਵਾਰ ਚ ਹੀ ਪੂਰੀ ਕੀਤੇ ਬਿਨਾਂ ਉੱਠਣਾ ਮੁਸ਼ਕਿਲ ਹੈ।

ਨੇਤਰ || Netar

Original price was: $19.99.Current price is: $16.99.
Book- ਨੇਤਰ || Netar Writer- Surjit Singh Daumajra Type- Novel

ਪੰਜਵਾ ਸਾਹਿਬਜ਼ਾਦਾ || Panjwa Sahibzada

Original price was: $20.00.Current price is: $19.88.
Book- ਪੰਜਵਾ ਸਾਹਿਬਜ਼ਾਦਾ || Panjwa Sahibzada Writer-  Baldev singh Type- Historical / Sikh History

ਪਿੰਜਰ || Pinjar

Original price was: $19.55.Current price is: $14.99.
Book - ਪਿੰਜਰ || Pinjar Writer- Amrita Pritam Type- Novel

ਪਿੰਡਾਂ ਆਲ਼ੇ || Pinda Aale

Original price was: $19.66.Current price is: $17.22.
Book - ਪਿੰਡਾਂ ਆਲ਼ੇ || Pinda Aale Writer- Prem Singh Nainowalia Type- Novel Content- Stories from punjab villages

ਬੁਧੂ ॥ Idiot || Fyodor Dostoevsky

Original price was: $26.99.Current price is: $22.99.
Book- ਬੁਧੂ ॥ Idiot Writer- Fyodor Dostoevsky Language- Punjabi

ਬੂਹੇ ਬਾਰੀਆ || Boohe Baariya || Narinder Singh Kapoor

Original price was: $22.99.Current price is: $18.22.
BOOK- ਬੂਹੇ ਬਾਰੀਆ || Boohe Baariya Writer- Narinder Singh Kapoor Type- Motivational

ਬੋਡੀ ਲੈਂਗੂਏਜ || Body Language

Original price was: $30.00.Current price is: $18.00.
Book name- ਬੋਡੀ ਲੈਂਗੂਏਜ || Body Language Author - James Borg Book Type- Hardcopy

ਭਾਰਤ ਦਾ ਇੱਕ ਪਾਸਾ || Bharat Da Ikk Paasa

Original price was: $21.88.Current price is: $15.55.
BOOK - ਭਾਰਤ ਦਾ ਇੱਕ ਪਾਸਾ || Bharat Da Ikk Paasa Writer- Harcharan singh Chohla Type- Travel Language- Punnjabi

ਮਹਾਰਾਜਾ || Maharaja || Diwan Jarmani Das

Original price was: $22.99.Current price is: $18.99.
Book- ਮਹਾਰਾਜਾ || Maharaja Writer- Diwan Jarmani Das

ਮਰਜੀਵੜਾ ਜਸਵੰਤ ਸਿੰਘ ਖਾਲੜਾ || Marjiwrha Jaswant singh Khalrha

Original price was: $19.00.Current price is: $17.99.
BOOK NAME-  ਮਰਜੀਵੜਾ ਜਸਵੰਤ ਸਿੰਘ ਖਾਲੜਾ WRITER- ਗੁਰਮੀਤ ਕੌਰ ਲੇਖਕ ਬਾਰੇ - ਗੁਰਮੀਤ ਕੌਰ ਇੱਕ ਬਾਲ ਲੇਖਕ, ਕਹਾਣੀਕਾਰ ਅਤੇ ਪੰਜਾਬੀ ਭਾਸ਼ਾ ਦੀ ਅਧਿਆਪਕਾ ਹੈ। ਉਸਨੇ "ਫਾਸੀਨੇਟਿੰਗ ਫੋਕਟੇਲਜ਼ ਆਫ਼ ਪੰਜਾਬ" ਕਿਤਾਬ ਲੜੀ ਲਿਖੀ ਅਤੇ ਪ੍ਰਕਾਸ਼ਿਤ ਕੀਤੀ ਹੈ, ਜੋ ਕਿ ਪਹਿਲੀ ਦੋਭਾਸ਼ੀ, ਚਿੱਤਰਿਤ ਕਿਤਾਬ ਲੜੀ ਹੈ ਜਿਸਨੇ ਪੰਜਾਬ ਬਾਰੇ ਬਾਲ ਸਾਹਿਤ ਵਿੱਚ ਦਿਲਚਸਪੀ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ ਹੈ।ਦੋ ਬੱਚਿਆਂ ਦੀ ਮਾਂ, ਗੁਰਮੀਤ ਨੇ ਆਪਣੇ ਪੱਚੀ ਸਾਲਾਂ ਦੇ ਲੰਬੇ ਸਾਫਟਵੇਅਰ ਇੰਜੀਨੀਅਰਿੰਗ ਕੈਰੀਅਰ ਤੋਂ ਇੱਕ ਪੂਰੇ ਸਮੇਂ ਦੇ ਪ੍ਰਕਾਸ਼ਕ ਅਤੇ ਪੰਜਾਬ ਅਤੇ ਪੰਜਾਬੀ ਭਾਸ਼ਾ ਲਈ ਇੱਕ ਕਾਰਕੁਨ ਬਣਨ ਵੱਲ ਰੁਖ਼ ਕੀਤਾ। ਉਹ ਅਟਲਾਂਟਾ, ਜੀਏ, ਅਮਰੀਕਾ ਵਿੱਚ ਰਹਿੰਦੀ ਹੈ।

ਮੈਂ ਨਾਸਤਿਕ ਕਿਉ ਹਾਂ || Main Nastik Kyun Haa

Original price was: $19.77.Current price is: $14.55.
Book -ਮੈਂ ਨਾਸਤਿਕ ਕਿਉ ਹਾਂ || Main Nastik Kyun Haa Writer- Shaheed Bhagat Singh Language- Punjabi