Novel

Showing 109–120 of 120 results

ਕੱਤਕ ਕੇ ਵੈਸਾਖ || Kattak k vaisaakh

Original price was: $19.20.Current price is: $15.88.
BOOK- ਕੱਤਕ ਕੇ ਵੈਸਾਖ || Kattak k vaisaakhWRITER- KARM SINGHTYPE- SIKH  HISTORY

ਦਾ ਰੀਅਲ਼ ਰੀਜ਼ਨ ਵਾਏ ਲ਼ੇਜੈਂਡ ਡਾਇਡ || The real reason reason why legend died

Original price was: $27.99.Current price is: $24.20.
Book - ਦਾ ਰੀਅਲ਼ ਰੀਜ਼ਨ ਵਾਏ ਲ਼ੇਜੈਂਡ ਡਾਇਡ || "The real reason reason why legend died Book"WRITER- Manjinder MakhaAbout - This book reveals the  Mystery behind Sidhu Moosewala's deathਲੇਖਕ ਸਿੱਧੂ ਦਾ ਬਹੁਤ ਕਰੀਬੀ ਦੋਸਤ, ਗੁਆਂਢੀ ਪਿੰਡ ਦਾ ਰਹਿਣ ਵਾਲਾ ਤੇ ਪੇਸ਼ੇ ਤੋਂ ਕਵੀ, ਨਾਵਲਕਾਰ ਤੇ ਅਧਿਆਪਕ ਹੈ।ਸਿੱਧੂ ਦੇ ਸਭ ਤੋਂ ਨੇੜਲੇ ਬੰਦਿਆਂ ਚੋਂ ਹੋਣ ਕਰਕੇ ਉਸਨੇ ਬੜਾ ਕੁਝ ਆਪ ਅੱਖੀਂ ਵਾਪਰਦਾ ਵੇਖਿਆ ਹੈ।ਕਿਵੇਂ ਉਹ ਸਟਾਰਡਮ ਤੋਂ ਭੱਜਣ ਲੱਗਾ, ਉਸਦੀ ਅਸਲੀ ਸੋਚ ਕੀ ਸੀ, ਉਸਦੇ ਕਤਲ ਦੇ ਹਾਲਾਤ ਤੇ ਕਾਰਨ ਇਹ ਸਭ ਸਮਝਣ ਲਈ ਇਹ ਬਿਹਤਰੀਨ ਕਿਤਾਬ ਹੈ।ਲਿਖਣ ਸ਼ੈਲੀ ਬਹੁਤ ਰੋਚਕ ਹੈ ਤੇ ਕਿਤਾਬ ਇੱਕੋ ਵਾਰ ਚ ਹੀ ਪੂਰੀ ਕੀਤੇ ਬਿਨਾਂ ਉੱਠਣਾ ਮੁਸ਼ਕਿਲ ਹੈ।

ਨੇਤਰ || Netar

Original price was: $19.99.Current price is: $16.99.
Book- ਨੇਤਰ || NetarWriter- Surjit Singh DaumajraType- Novel

ਪੰਜਵਾ ਸਾਹਿਬਜ਼ਾਦਾ || Panjwa Sahibzada

Original price was: $20.00.Current price is: $19.88.
Book- ਪੰਜਵਾ ਸਾਹਿਬਜ਼ਾਦਾ || Panjwa SahibzadaWriter-  Baldev singhType- Historical / Sikh History

ਪਿੰਜਰ || Pinjar

Original price was: $19.55.Current price is: $14.99.
Book - ਪਿੰਜਰ || PinjarWriter- Amrita PritamType- Novel

ਪਿੰਡਾਂ ਆਲ਼ੇ || Pinda Aale

Original price was: $19.66.Current price is: $17.22.
Book - ਪਿੰਡਾਂ ਆਲ਼ੇ || Pinda AaleWriter- Prem Singh NainowaliaType- NovelContent- Stories from punjab villages

ਬੋਡੀ ਲੈਂਗੂਏਜ || Body Language

Original price was: $30.00.Current price is: $18.00.
Book name- ਬੋਡੀ ਲੈਂਗੂਏਜ || Body LanguageAuthor - James BorgBook Type- Hardcopy

ਬੋਲ ਮਰਦਾਨਿਆਂ ॥ Bol Mardaneya

$18.55
language – Punjabi Author – Jasveer Mand Type – Hardcopy  

ਭਾਰਤ ਦਾ ਇੱਕ ਪਾਸਾ || Bharat Da Ikk Paasa

Original price was: $21.88.Current price is: $15.55.
BOOK - ਭਾਰਤ ਦਾ ਇੱਕ ਪਾਸਾ || Bharat Da Ikk PaasaWriter- Harcharan singh ChohlaType- TravelLanguage- Punnjabi

ਮਰਜੀਵੜਾ ਜਸਵੰਤ ਸਿੰਘ ਖਾਲੜਾ || Marjiwrha Jaswant singh Khalrha

Original price was: $19.00.Current price is: $17.99.
BOOK NAME-  ਮਰਜੀਵੜਾ ਜਸਵੰਤ ਸਿੰਘ ਖਾਲੜਾWRITER- ਗੁਰਮੀਤ ਕੌਰਲੇਖਕ ਬਾਰੇ - ਗੁਰਮੀਤ ਕੌਰ ਇੱਕ ਬਾਲ ਲੇਖਕ, ਕਹਾਣੀਕਾਰ ਅਤੇ ਪੰਜਾਬੀ ਭਾਸ਼ਾ ਦੀ ਅਧਿਆਪਕਾ ਹੈ। ਉਸਨੇ "ਫਾਸੀਨੇਟਿੰਗ ਫੋਕਟੇਲਜ਼ ਆਫ਼ ਪੰਜਾਬ" ਕਿਤਾਬ ਲੜੀ ਲਿਖੀ ਅਤੇ ਪ੍ਰਕਾਸ਼ਿਤ ਕੀਤੀ ਹੈ, ਜੋ ਕਿ ਪਹਿਲੀ ਦੋਭਾਸ਼ੀ, ਚਿੱਤਰਿਤ ਕਿਤਾਬ ਲੜੀ ਹੈ ਜਿਸਨੇ ਪੰਜਾਬ ਬਾਰੇ ਬਾਲ ਸਾਹਿਤ ਵਿੱਚ ਦਿਲਚਸਪੀ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ ਹੈ।ਦੋ ਬੱਚਿਆਂ ਦੀ ਮਾਂ, ਗੁਰਮੀਤ ਨੇ ਆਪਣੇ ਪੱਚੀ ਸਾਲਾਂ ਦੇ ਲੰਬੇ ਸਾਫਟਵੇਅਰ ਇੰਜੀਨੀਅਰਿੰਗ ਕੈਰੀਅਰ ਤੋਂ ਇੱਕ ਪੂਰੇ ਸਮੇਂ ਦੇ ਪ੍ਰਕਾਸ਼ਕ ਅਤੇ ਪੰਜਾਬ ਅਤੇ ਪੰਜਾਬੀ ਭਾਸ਼ਾ ਲਈ ਇੱਕ ਕਾਰਕੁਨ ਬਣਨ ਵੱਲ ਰੁਖ਼ ਕੀਤਾ। ਉਹ ਅਟਲਾਂਟਾ, ਜੀਏ, ਅਮਰੀਕਾ ਵਿੱਚ ਰਹਿੰਦੀ ਹੈ।

ਮੈਂ ਨਾਸਤਿਕ ਕਿਉ ਹਾਂ || Main Nastik Kyun Haa

Original price was: $19.77.Current price is: $14.55.
Book -ਮੈਂ ਨਾਸਤਿਕ ਕਿਉ ਹਾਂ || Main Nastik Kyun HaaWriter- Shaheed Bhagat SinghLanguage- Punjabi

ਰੌਂਗ ਨੰਬਰ || WRONG NUMBER

Original price was: $19.99.Current price is: $16.50.
BOOK - ਰੌਂਗ ਨੰਬਰ || WRONG NUMBERWRITER- PAVITAR KAUR MAATITYPE- PUNJABI STORIESPUBLISHED BY UDA PUBLICATION IN 2024