Filter by price
Stock status
Showing 13–18 of 18 results
“Hari singh nalua || ਹਰਿ ਸਿੰਘ ਨਲੂਆ” has been added to your cart. Continue shopping
“Kharku Sangarsh di Saakhi || ਖੜਕੂ ਸੰਘਰਸ਼ ਦੀ ਸਾਖੀ” has been added to your cart. Continue shopping
ਅਸਲੀ ਇਨਸਾਨ ਦੀ ਕਹਾਣੀ. || Asli insaan di kahani
BOOK NAME- ਅਸਲੀ ਇਨਸਾਨ ਦੀ ਕਹਾਣੀ
WRITER-ਬੋਰਿਸ ਪੋਲੇਵੋਇ
DESCRIPTION-
ਕਿਤਾਬ ਅਸਲੀ ਇਨਸਾਨ ਦੀ ਕਹਾਣੀ ਲੇਖਕ *ਬੋਰਿਸ ਪੋਲੇਵੋਇ* ਦੁਆਰਾ ਲਿਖੀ ਗਈ ਹੈ। ਇਹ ਕਹਾਣੀ ਦੂਜੇ ਵਿਸ਼ਵ ਯੁੱਧ ਦੌਰਾਨ ਦੀ ਸਚੀ ਘਟਨਾ 'ਤੇ ਆਧਾਰਿਤ ਹੈ, ਜੋ ਜੰਗ ਵਿੱਚ ਘਾਇਲ ਹੋਣ ਤੋਂ ਬਾਅਦ ਦੋਨੋ ਲੱਤਾਂ ਗੁਆ ਬੈਠਦਾ ਹੈ, ਪਰ ਫਿਰ ਵੀ ਆਪਣੀ ਇੱਛਾ-ਸ਼ਕਤੀ ਅਤੇ ਹੌਂਸਲੇ ਨਾਲ ਦੁਬਾਰਾ ਉਡਾਣ ਭਰਦਾ ਹੈ।
ਇਹ ਕਿਤਾਬ ਮਨੁੱਖੀ ਹੌਂਸਲੇ, ਜਜ਼ਬੇ ਅਤੇ ਕਦੇ ਹਾਰ ਨਾ ਮੰਨਣ ਵਾਲੀ ਰੂਹ ਦੀ ਪ੍ਰੇਰਣਾਦਾਇਕ ਕਹਾਣੀ ਹੈ।