ਡ. ਧੁੱਗਾ ਗੁਰਪ੍ਰੀਤ  |Dr Dhuga gurpreet 

3 Motivational Book set Bundle || ਪੜਨਾ ਇਹ ਤਿੰਨ ਕਿਤਾਬਾਂ ਤੋਂ ਸ਼ੁਰੂ ਕਰੋ

$45.00
ਜੇਕਰ ਤੁਸੀਂ ਕਿਤਾਬਾਂ ਪੜਨੀਆਂ ਸ਼ੁਰੂ ਕਰਨਾ ਚਾਓਂਦੇ ਹੋ ਤਾਂ ਇਹ ਤਿੰਨ ਕਿਤਾਬਾਂ ਤੋਂ ਸ਼ੁਰੂ ਕਰੋ ਸ਼ੁਰੂਆਤ ਸੋਹਣੀ ਹੋਵੇਗੀ | ਕਿਤਾਬਾਂ ਦੇ ਨਾਮ - ਡੂ ਆਪਿਕ ਸ਼ਿਟ , ਕੰਮ ਵੱਧ ਗੱਲਾਂ ਘੱਟ , ਚਾਲੀ ਦਿਨ ਭਾਸ਼ਾ                - ਪੰਜਾਬੀ ਲੇਖਕ              - ਅੰਕੁਰ ਵਾਰਿਕੂ , ਰਾਜ ਸ਼ਮਾਨੀ , ਡਾਕਟਰ ਗੁਰਪ੍ਰੀਤ ਸਿੰਘ ਧੁੱਗਾ

Chali din | | 40 Din || ਚਾਲੀ ਦਿਨ

Original price was: $18.99.Current price is: $16.55.
language - Punjabi Author - Dr Dhuga gurpreet Type - Paper Book ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਤਿੰਨ ਐਡੀਸ਼ਨ ਛਪ ਜਾਣਾ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਪਾਠਕ ਵੀ ਸੋਚਣ ਵਾਲਾ ਸਾਹਿਤ ਪਸੰਦ ਕਰਦੇ ਹਨ। ਇਹ ਕਿਤਾਬ ਸਿੱਧਾ ਹਿਰਦੇ 'ਚ ਵੱਸਦੀ ਹੈ। ਬਹੁਤ ਸਾਰੇ ਟੀਚਰਾਂ ਨੇ ਆਪਣੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਇਹ ਕਹਾਣੀ ਪੜ੍ਹ ਕੇ ਸੁਣਾਈ। ਸੈਂਕੜੇ ਪਰਿਵਾਰਾਂ ਨੇ ਇਹ ਕਿਤਾਬ ਮਿਲ ਕੇ ਪੜ੍ਹੀ। ਹਰ ਪਾਠਕ ਨੇ ਆਪਣੇ ਅਨੁਭਵਾਂ ਵਿੱਚ ਫਕੀਰ ਅਤੇ ਕੇਸਰ ਨੂੰ ਮਹਿਸੂਸ ਕੀਤਾ।